ਤਲਾਕ
ਤਲਾਕ (ਜਾਂ ਅਲਹਿਦਗੀ ਜਾਂ ਛੱਡ-ਛਡਈਆ) ਵਿਆਹੀ ਮੇਲ ਦਾ ਖ਼ਾਤਮਾ ਅਤੇ ਵਿਆਹ ਦੇ ਕਨੂੰਨੀ ਫ਼ਰਜ਼ਾਂ ਅਤੇ ਜ਼ੁੰਮੇਵਾਰੀਆਂ ਦੀ ਮਨਸੂਖੀ ਜਾਂ ਮੁੜ-ਉਲੀਕੀ ਹੁੰਦੀ ਹੈ ਜਿਸ ਸਦਕਾ ਕਿਸੇ ਖ਼ਾਸ ਮੁਲਕ ਜਾਂ ਸੂਬੇ ਦੇ ਕਨੂੰਨ ਹੇਠ ਜੋੜੇ ਵਿਚਲੇ ਵਿਆਹ ਦੇ ਨਾਤੇ ਖ਼ਤਮ ਹੋ ਜਾਂਦੇ ਹਨ।
ਬਾਹਰਲੇ ਜੋੜ[ਸੋਧੋ]
| ਵਿਕੀਮੀਡੀਆ ਕਾਮਨਜ਼ ਉੱਤੇ ਤਲਾਕ ਨਾਲ ਸਬੰਧਤ ਮੀਡੀਆ ਹੈ। |
- ਤਲਾਕ ਦੇ ਸਮਾਜੀ ਪਹਿਲੂ ਡੀਮੌਜ਼ 'ਤੇ
- ਤਲਾਕ ਦੇ ਕਨੂੰਨੀ ਪਹਿਲੂ ਡੀਮੌਜ਼ 'ਤੇ
- ਯੂਰੋਸਟੈਟ - ਅੰਕੜਿਆਂ ਦਾ ਵੇਰਵਾ - ਵਿਆਹ ਅਤੇ ਤਲਾਕ ਦੇ ਅੰਕੜੇ
- ਦੇਸ਼ਾਂ ਮੁਤਾਬਕ ਤਲਾਕ ਦਰਾਂ ਯੂਰੋਸਟੈਟ ਵੱਲੋਂ
- ਬੱਚੇ ਅਤੇ ਤਲਾਕ। (2010)
| ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |