Privacy Policy

Privacy Policy
ਗੋਪਨੀਯਤਾ ਨੀਤੀ ਕੀ ਹੈ ਅਤੇ ਇਸ ਵਿੱਚ ਕੀ ਆਉਂਦਾ ਹੈ?
ਅਸੀਂ ਕਿਹੜੀ ਜਾਣਕਾਰੀ ਇਕੱਤਰ ਕਰਦੇ ਹਾਂ?
ਅਸੀਂ ਤੁਹਾਡੀ ਜਾਣਕਾਰੀ ਦੀ ਵਰਤੋਂ ਕਿਵੇਂ ਕਰਦੇ ਹਾਂ?
ਤੁਹਾਡੀ ਜਾਣਕਾਰੀ ਨੂੰ Meta ਦੇ ਉਤਪਾਦਾਂ 'ਤੇ ਜਾਂ ਇੰਟੀਗ੍ਰੇਟੇਡ ਪਾਰਟਨਰਾਂ ਨਾਲ ਕਿਵੇਂ ਸਾਂਝਾ ਕੀਤਾ ਜਾਂਦਾ ਹੈ?
ਅਸੀਂ ਜਾਣਕਾਰੀ ਨੂੰ ਪਾਰਟਨਰਾਂ, ਵਿਕਰੇਤਾਵਾਂ, ਸੇਵਾ ਪ੍ਰਦਾਨਕਾਂ ਅਤੇ ਤੀਜੀਆਂ ਧਿਰਾਂ ਨਾਲ ਕਿਵੇਂ ਸਾਂਝੀ ਕਰਦੇ ਹਾਂ?
Meta ਕੰਪਨੀਆਂ ਮਿਲ ਕੇ ਕਿਵੇਂ ਕੰਮ ਕਰਦੀਆਂ ਹਨ?
ਤੁਸੀਂ ਆਪਣੀ ਜਾਣਕਾਰੀ ਕਿਵੇਂ ਪ੍ਰਬੰਧਿਤ ਕਰ ਸਕਦੇ ਅਤੇ ਮਿਟਾ ਸਕਦੇ ਹੋ ਅਤੇ ਆਪਣੇ ਅਧਿਕਾਰਾਂ ਦੀ ਵਰਤੋਂ ਕਿਵੇਂ ਕਰ ਸਕਦੇ ਹੋ?
ਅਸੀਂ ਕਿੰਨਾ ਸਮਾਂ ਤੁਹਾਡੀ ਜਾਣਕਾਰੀ ਰੱਖਦੇ ਹਾਂ?
ਅਸੀਂ ਜਾਣਕਾਰੀ ਕਿਵੇਂ ਟ੍ਰਾਂਸਫਰ ਕਰਦੇ ਹਾਂ?
ਅਸੀਂ ਲਾਗੂ ਕਨੂੰਨਾਂ ਦੀ ਪਾਲਣਾ ਕਰਨ ਅਤੇ ਨੁਕਸਾਨ ਰੋਕਣ ਲਈ, ਕਨੂੰਨੀ ਬੇਨਤੀਆਂ ਦਾ ਕਿਵੇਂ ਜਵਾਬ ਦਿੰਦੇ ਹਾਂ?
ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਨੀਤੀ ਬਦਲ ਗਈ ਹੈ?
ਕੈਲੀਫੋਰਨੀਆ ਦੇ ਨਿਵਾਸੀਆਂ ਲਈ ਗੋਪਨੀਯਤਾ ਨੋਟਿਸ
ਸਵਾਲਾਂ ਲਈ Meta ਨੂੰ ਕਿਵੇਂ ਸੰਪਰਕ ਕਰੀਏ
ਅਸੀਂ ਤੁਹਾਡੀ ਜਾਣਕਾਰੀ 'ਤੇ ਕਿਉਂ ਅਤੇ ਕਿਵੇਂ ਪ੍ਰਕਿਰਿਆ ਕਰਦੇ ਹਾਂ
ਹੋਰ ਨੀਤੀਆਂ
ਸੈਟਿੰਗਾਂ

ਗੋਪਨੀਯਤਾ ਨੀਤੀ
ਗੋਪਨੀਯਤਾ ਨੀਤੀ ਕੀ ਹੈ ਅਤੇ ਇਸ ਵਿੱਚ ਕੀ ਆਉਂਦਾ ਹੈ?
26 ਜੁਲਾਈ 2022 ਤੋਂ ਪ੍ਰਭਾਵੀ | ਪ੍ਰਿੰਟ ਕਰਨ ਯੋਗ ਸੰਸਕਰਨ ਦੇਖੋ | ਪਿਛਲੇ ਸੰਸਕਰਨ ਦੇਖੋ
Meta ਵਿੱਚ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਮਝੋ ਕਿ ਅਸੀਂ ਕਿਹੜੀ ਜਾਣਕਾਰੀ ਇਕੱਤਰ ਕਰਦੇ ਹਾਂ ਅਤੇ ਇਸ ਨੂੰ ਕਿਵੇਂ ਵਰਤਦੇ ਅਤੇ ਸਾਂਝਾ ਕਰਦੇ ਹਾਂ। ਇਸ ਲਈ ਅਸੀਂ ਤੁਹਾਨੂੰ ਸਾਡੀ ਗੋਪਨੀਯਤਾ ਨੀਤੀ ਪੜ੍ਹਨ ਲਈ ਉਤਸ਼ਾਹਿਤ ਕਰਦੇ ਹਾਂ। ਇਹ ਤੁਹਾਨੂੰ Meta ਦੇ ਉਤਪਾਦਾਂ ਨੂੰ ਉਸ ਤਰੀਕੇ ਨਾਲ ਵਰਤਣ ਵਿੱਚ ਮਦਦ ਕਰਦਾ ਹੈ ਜੋ ਤੁਹਾਡੇ ਲਈ ਠੀਕ ਹੋਵੇ।
ਗੋਪਨੀਯਤਾ ਨੀਤੀ ਵਿੱਚ ਅਸੀਂ ਦੱਸਦੇ ਹਾਂ ਕਿ ਅਸੀਂ ਜਾਣਕਾਰੀ ਕਿਵੇਂ ਇਕੱਤਰ ਕਰਦੇ, ਵਰਤਦੇ, ਸਾਂਝਾ ਕਰਦੇ, ਸੰਭਾਲਦੇ ਅਤੇ ਟ੍ਰਾਂਸਫਰ ਕਰਦੇ ਹਾਂ। ਅਸੀਂ ਤੁਹਾਨੂੰ ਤੁਹਾਡੇ ਹੋਰ ਅਧਿਕਾਰ ਜਾਣਨ ਦਿੰਦੇ ਹਾਂ। ਨੀਤੀ ਦੇ ਹਰੇਕ ਸੈਕਸ਼ਨ ਵਿੱਚ ਸਾਡੇ ਅਭਿਆਸਾਂ ਨੂੰ ਸਮਝਣਾ ਸੌਖਾ ਬਣਾਉਣ ਲਈ ਮਦਦਗਾਰ ਉਦਾਹਰਨਾਂ ਅਤੇ ਆਸਾਨ ਭਾਸ਼ਾ ਸ਼ਾਮਲ ਹੈ। ਅਸੀਂ ਸਰੋਤਾਂ ਲਈ ਲਿੰਕ ਵੀ ਸ਼ਾਮਲ ਕੀਤੇ ਹਨ ਜਿੱਥੇ ਤੁਸੀਂ ਤੁਹਾਡੀ ਦਿਲਚਸਪੀ ਵਾਲੇ ਗੋਪਨੀਯਤਾ ਵਿਸ਼ਿਆਂ ਬਾਰੇ ਹੋਰ ਜਾਣ ਸਕਦੇ ਹੋ।
ਇਹ ਸਾਡੇ ਲਈ ਮਹੱਤਵਪੂਰਨ ਹੈ ਕਿ ਤੁਸੀਂ ਆਪਣੀ ਗੋਪਨੀਯਤਾ ਨੂੰ ਕੰਟਰੋਲ ਕਰਨਾ ਜਾਣਦੇ ਹੋ, ਇਸ ਲਈ ਅਸੀਂ ਦਿਖਾਉਂਦੇ ਹਾਂ ਕਿ ਤੁਸੀਂ Meta ਦੇ ਜਿਹੜੇ ਉਤਪਾਦ ਵਰਤਦੇ ਹੋ, ਉਸਦੀਆਂ ਸੈਟਿੰਗਾਂ ਵਿੱਚ ਕਿੱਥੇ ਆਪਣੀ ਜਾਣਕਾਰੀ ਨੂੰ ਪ੍ਰਬੰਧਿਤ ਕਰ ਸਕਦੇ ਹੋ। ਤੁਸੀਂ ਆਪਣੇ ਅਨੁਭਵ ਨੂੰ ਇੱਕ ਰੂਪ ਦੇਣ ਲਈ ਇਨ੍ਹਾਂ ਸੈਟਿੰਗਾਂ ਨੂੰ ਅੱਪਡੇਟ ਕਰ ਸਕਦੇ ਹੋ।
ਪੂਰੀ ਨੀਤੀ ਹੇਠਾਂ ਪੜ੍ਹੋ।
ਇਹ ਨੀਤੀ ਕਿਹੜੇ ਉਤਪਾਦਾਂ ਨੂੰ ਕਵਰ ਕਰਦੀ ਹੈ?

ਆਪਣੀ ਗੋਪਨੀਯਤਾ ਪ੍ਰਬੰਧਿਤ ਕਰਨ ਬਾਰੇ ਗੋਪਨੀਯਤਾ ਕੇਂਦਰ ਵਿੱਚ ਹੋਰ ਜਾਣੋ
ਅਸੀਂ ਕਿਹੜੀ ਜਾਣਕਾਰੀ ਇਕੱਤਰ ਕਰਦੇ ਹਾਂ?
ਅਸੀਂ ਜੋ ਜਾਣਕਾਰੀ ਇਕੱਤਰ ਕਰਦੇ ਹਾਂ, ਉਹ ਤੁਸੀਂ ਸਾਡੇ ਉਤਪਾਦ ਕਿਵੇਂ ਵਰਤਦੇ ਹੋ, ਉਸ ‘ਤੇ ਨਿਰਭਰ ਕਰਦਾ ਹੈ। ਉਦਾਹਰਨ ਵਜੋਂ, ਅਸੀਂ ਵੱਖਰੀ ਜਾਣਕਾਰੀ ਇਕੱਤਰ ਕਰਦੇ ਹਾਂ ਜੇ ਤੁਸੀਂ Marketplace 'ਤੇ ਫਰਨੀਚਰ ਵੇਚਦੇ ਹੋ ਜਾਂ Instagram 'ਤੇ ਰੀਲ ਪੋਸਟ ਕਰਦੇ ਹੋ। ਜਦੋਂ ਤੁਸੀਂ ਸਾਡੇ ਉਤਪਾਦਾਂ ਦੀ ਵਰਤੋਂ ਕਰਦੇ ਹੋ, ਤਾਂ ਅਸੀਂ ਤੁਹਾਡੇ ਬਾਰੇ ਕੁਝ ਜਾਣਕਾਰੀ ਇਕੱਤਰ ਕਰਦੇ ਹਾਂ ਭਾਵੇਂ ਤੁਹਾਡੇ ਕੋਲ ਕੋਈ ਅਕਾਊਂਟ ਨਹੀਂ ਹੈ।
ਅਸੀਂ ਜੋ ਜਾਣਕਾਰੀ ਇਕੱਤਰ ਕਰਦੇ ਹਾਂ ਉਹ ਇਹ ਹੈ:
ਤੁਹਾਡੀ ਗਤੀਵਿਧੀ ਅਤੇ ਜਾਣਕਾਰੀ ਜੋ ਤੁਸੀਂ ਪ੍ਰਦਾਨ ਕਰਦੇ ਹੋ

ਦੋਸਤ, ਫਾਲੋਅਰ ਅਤੇ ਹੋਰ ਕਨੈਕਸ਼ਨ

ਐਪ, ਬ੍ਰਾਉਜ਼ਰ ਅਤੇ ਡਿਵਾਈਸ ਦੀ ਜਾਣਕਾਰੀ

ਪਾਰਟਨਰਾਂ, ਵਿਕਰੇਤਾਵਾਂ ਅਤੇ ਤੀਜੀਆਂ ਧਿਰਾਂ ਤੋਂ ਜਾਣਕਾਰੀ
ਕੀ ਹੁੰਦਾ ਹੈ ਜੇ ਤੁਸੀਂ ਸਾਨੂੰ ਕੁਝ ਜਾਣਕਾਰੀ ਇਕੱਤਰ ਨਹੀਂ ਕਰਨ ਦਿੰਦੇ?
ਸਾਡੇ ਉਤਪਾਦਾਂ ਨੂੰ ਕਾਰਜ ਕਰਨ ਲਈ ਸਾਨੂੰ ਕੁਝ ਜਾਣਕਾਰੀ ਜ਼ਰੂਰੀ ਹੈ। ਹੋਰ ਜਾਣਕਾਰੀ ਵਿਕਲਪਿਕ ਹੈ, ਪਰ ਇਸ ਤੋਂ ਬਿਨਾਂ ਤੁਹਾਡੇ ਅਨੁਭਵ ਦੀ ਗੁਣਵੱਤਾ 'ਤੇ ਅਸਰ ਹੋ ਸਕਦਾ ਹੈ।
ਹੋਰ ਜਾਣੋ
ਗੋਪਨੀਯਤਾ ਕੇਂਦਰ ਵਿੱਚ ਕੰਟਰੋਲ ਲਓ
ਤੁਹਾਡੇ ਬਾਰੇ ਜੋ ਜਾਣਕਾਰੀ ਅਸੀਂ ਇਕੱਤਰ ਕਰਦੇ ਹਾਂ, ਉਸਨੂੰ ਪ੍ਰਬੰਧਿਤ ਕਰੋ
ਅਸੀਂ ਤੁਹਾਡੀ ਜਾਣਕਾਰੀ ਦੀ ਵਰਤੋਂ ਕਿਵੇਂ ਕਰਦੇ ਹਾਂ?
ਅਸੀਂ ਇਸ਼ਤਿਹਾਰਾਂ ਸਮੇਤ ਤੁਹਾਨੂੰ ਇੱਕ ਵਿਅਕਤੀਗਤ ਬਣਾਇਆ ਅਨੁਭਵ ਪ੍ਰਦਾਨ ਕਰਨ ਲਈ ਸਾਡੇ ਵੱਲੋਂ ਇਕੱਤਰ ਕੀਤੀ ਜਾਣ ਵਾਲੀ ਜਾਣਕਾਰੀ ਦੀ ਵਰਤੋਂ ਕਰਦੇ ਹਾਂ, ਨਾਲ ਹੀ ਦੂਜੇ ਉਦੇਸ਼ਾਂ ਬਾਰੇ ਅਸੀਂ ਹੇਠਾਂ ਵਿਸਤਾਰ ਨਾਲ ਦੱਸਦੇ ਹਾਂ।
ਇਨ੍ਹਾਂ ਵਿੱਚੋਂ ਕੁਝ ਉਦੇਸ਼ਾਂ ਲਈ, ਅਸੀਂ ਜਾਣਕਾਰੀ ਦੀ ਵਰਤੋਂ ਸਾਡੇ ਉਤਪਾਦਾਂ ਵਿੱਚ ਅਤੇ ਤੁਹਾਡੀ ਡਿਵਾਈਸਾਂ ਵਿੱਚ ਕਰਦੇ ਹਾਂ। ਇਹਨਾਂ ਉਦੇਸ਼ਾਂ ਲਈ ਸਾਡੇ ਵੱਲੋਂ ਵਰਤੀ ਜਾਣ ਵਾਲੀ ਜਾਣਕਾਰੀ 'ਤੇ ਸਾਡੇ ਸਿਸਟਮ ਵੱਲੋਂ ਸਵੈਚਲਿਤ ਤੌਰ 'ਤੇ ਪ੍ਰਕਿਰਿਆ ਕੀਤੀ ਜਾਂਦੀ ਹੈ। ਪਰ ਕੁਝ ਮਾਮਲਿਆਂ ਵਿੱਚ, ਅਸੀਂ ਤੁਹਾਡੀ ਜਾਣਕਾਰੀ ਤੱਕ ਪਹੁੰਚ ਅਤੇ ਸਮੀਖਿਆ ਕਰਨ ਲਈ ਮੈਨੁਅਲ ਸਮੀਖਿਆ ਦੀ ਵਰਤੋਂ ਵੀ ਕਰਦੇ ਹਾਂ।
ਵਿਅਕਤੀਗਤ ਯੂਜ਼ਰਾਂ ਨਾਲ ਜੁੜੀ ਘੱਟ ਜਾਣਕਾਰੀ ਦੀ ਵਰਤੋਂ ਕਰਨ ਲਈ, ਕੁਝ ਮਾਮਲਿਆਂ ਵਿੱਚ ਅਸੀਂ ਜਾਣਕਾਰੀ ਨੂੰ ਪਛਾਣ-ਰਹਿਤ ਜਾਂ ਇਕੱਠਾ ਕਰਦੇ ਹਾਂ। ਅਸੀਂ ਇਸਨੂੰ ਅਗਿਆਤ ਵੀ ਕਰ ਸਕਦੇ ਹਾਂ ਤਾਂ ਜੋ ਇਹ ਤੁਹਾਡੀ ਪਛਾਣ ਨਾ ਕਰ ਸਕੇ। ਅਸੀਂ ਇਸ ਜਾਣਕਾਰੀ ਦੀ ਵਰਤੋਂ ਉਸੇ ਤਰ੍ਹਾਂ ਕਰਦੇ ਹਾਂ ਜਿਵੇਂ ਅਸੀਂ ਇਸ ਸੈਕਸ਼ਨ ਵਿੱਚ ਦੱਸੇ ਅਨੁਸਾਰ ਤੁਹਾਡੀ ਜਾਣਕਾਰੀ ਦੀ ਵਰਤੋਂ ਕਰਦੇ ਹਾਂ।
ਇਹ ਉਹ ਢੰਗ ਹਨ ਜਿਵੇਂ ਅਸੀਂ ਤੁਹਾਡੀ ਜਾਣਕਾਰੀ ਦੀ ਵਰਤੋਂ ਕਰਦੇ ਹਾਂ:
ਸਾਡੇ ਉਤਪਾਦਾਂ ਨੂੰ ਪ੍ਰਦਾਨ ਕਰਨ, ਵਿਅਕਤੀਗਤ ਬਣਾਉਣ ਅਤੇ ਸੁਧਾਰਨ ਲਈ
ਅਸੀਂ ਸਾਡੇ ਉਤਪਾਦਾਂ ਨੂੰ ਪ੍ਰਦਾਨ ਕਰਨ ਅਤੇ ਸੁਧਾਰਨ ਵਾਸਤੇ, ਤੁਹਾਡੇ ਵੱਲੋਂ ਸਾਂਝੀ ਕਰਨ ਲਈ ਚੁਣੀ ਜਾਣ ਵਾਲੀ ਵਿਸ਼ੇਸ਼ ਸੁਰੱਖਿਆ ਵਾਲੀ ਜਾਣਕਾਰੀ ਸਮੇਤ ਸਾਡੇ ਕੋਲ ਮੌਜੂਦ ਜਾਣਕਾਰੀ ਦੀ ਵਰਤੋਂ ਕਰਦੇ ਹਾਂ। ਇਸ ਵਿੱਚ ਵਿਅਕਤੀਗਤ ਫ਼ੀਚਰ, ਸਮੱਗਰੀ ਅਤੇ ਸਿਫਾਰਸ਼ਾਂ ਸ਼ਾਮਲ ਹਨ, ਜਿਵੇਂ ਕਿ ਤੁਹਾਡੀ Facebook ਫ਼ੀਡ, Instagram ਫੀਡ, Stories ਅਤੇ ਇਸ਼ਤਿਹਾਰ। ਅਸੀਂ ਤੁਹਾਨੂੰ ਇਸ਼ਤਿਹਾਰ ਦਿਖਾਉਣ ਲਈ ਧਾਰਮਿਕ ਵਿਚਾਰਾਂ, ਰਾਜਨੀਤਿਕ ਵਿਚਾਰਾਂ ਜਾਂ ਤੁਹਾਡੀ "ਦਿਲਚਸਪੀ" ਬਾਰੇ ਪ੍ਰੋਫ਼ਾਈਲ ਖੇਤਰਾਂ ਦੀ ਵਰਤੋਂ ਨਹੀਂ ਕਰਦੇ ਹਾਂ।
ਸਾਡੇ ਉਤਪਾਦਾਂ ਨੂੰ ਪ੍ਰਦਾਨ ਕਰਨ, ਵਿਅਕਤੀਗਤ ਬਣਾਉਣ ਅਤੇ ਸੁਧਾਰਨ ਲਈ ਅਸੀਂ ਜਾਣਕਾਰੀ ਦੀ ਵਰਤੋਂ ਕਿਵੇਂ ਕਰਦੇ ਹਾਂ, ਇਸ ਬਾਰੇ ਹੋਰ ਪੜ੍ਹੋ:
ਅਸੀਂ ਇਸ਼ਤਿਹਾਰ ਅਤੇ ਹੋਰ ਪ੍ਰਯੋਜਿਤ ਜਾਂ ਵਪਾਰਕ ਸਮੱਗਰੀ ਕਿਵੇਂ ਦਿਖਾਉਂਦੇ ਹਾਂ

ਅਸੀਂ ਆਪਣੇ ਉਤਪਾਦਾਂ ਨੂੰ ਬਿਹਤਰ ਬਣਾਉਣ ਲਈ ਜਾਣਕਾਰੀ ਦੀ ਵਰਤੋਂ ਕਿਵੇਂ ਕਰਦੇ ਹਾਂ

ਅਸੀਂ ਲੋਕੇਸ਼ਨ-ਸੰਬੰਧਿਤ ਜਾਣਕਾਰੀ ਦੀ ਵਰਤੋਂ ਕਿਵੇਂ ਕਰਦੇ ਹਾਂ
ਰੱਖਿਆ, ਸੁਰੱਖਿਆ ਅਤੇ ਅਖੰਡਤਾ ਦਾ ਪ੍ਰਚਾਰ ਕਰਨ ਲਈ
ਅਸੀਂ ਇਕੱਤਰ ਕੀਤੀ ਜਾਣਕਾਰੀ ਦੀ ਵਰਤੋਂ ਲੋਕਾਂ ਨੂੰ ਨੁਕਸਾਨ ਤੋਂ ਬਚਾਉਣ ਅਤੇ ਸੁਰੱਖਿਅਤ ਉਤਪਾਦ ਪ੍ਰਦਾਨ ਕਰਨ ਲਈ ਕਰਦੇ ਹਾਂ।
ਹੋਰ ਜਾਣੋ
ਮੁਲਾਂਕਣ, ਵਿਸ਼ਲੇਸ਼ਣ ਅਤੇ ਵਪਾਰ ਸੇਵਾਵਾਂ ਪ੍ਰਦਾਨ ਕਰਨ ਲਈ
ਬਹੁਤ ਸਾਰੇ ਲੋਕ ਆਪਣੇ ਵਪਾਰਾਂ ਨੂੰ ਚਲਾਉਣ ਜਾਂ ਉਤਸ਼ਾਹਿਤ ਕਰਨ ਲਈ ਸਾਡੇ ਉਤਪਾਦਾਂ 'ਤੇ ਭਰੋਸਾ ਕਰਦੇ ਹਨ। ਅਸੀਂ ਉਨ੍ਹਾਂ ਦੇ ਇਸ਼ਤਿਹਾਰ ਅਤੇ ਹੋਰ ਸਮੱਗਰੀ ਕਿੰਨੀ ਚੰਗੀ ਤਰ੍ਹਾਂ ਕੰਮ ਕਰ ਰਹੇ ਹਨ ਇਹ ਮਾਪਣ ਵਿੱਚ ਉਨ੍ਹਾਂ ਦੀ ਸਹਾਇਤਾ ਕਰਦੇ ਹਾਂ।
ਹੋਰ ਜਾਣੋ
ਤੁਹਾਡੇ ਨਾਲ ਵਾਰਤਾਲਾਪ ਕਰਨ ਲਈ
ਅਸੀਂ ਤੁਹਾਡੇ ਦੁਆਰਾ ਸਾਨੂੰ ਦਿੱਤੀ ਗਈ ਜਾਣਕਾਰੀ ਦੀ ਵਰਤੋਂ ਕਰਕੇ ਤੁਹਾਡੇ ਨਾਲ ਵਾਰਤਾਲਾਪ ਕਰਦੇ ਹਾਂ, ਜਿਵੇਂ ਕਿ ਤੁਹਾਡੇ ਵੱਲੋਂ ਆਪਣੀ ਪ੍ਰੋਫ਼ਾਈਲ 'ਤੇ ਦਾਖਲ ਕੀਤੀ ਸੰਪਰਕ ਜਾਣਕਾਰੀ।
ਹੋਰ ਜਾਣੋ
ਸਮਾਜਿਕ ਭਲਾਈ ਵਾਸਤੇ ਖੋਜ ਕਰਨ ਅਤੇ ਨਵੀਨਤਾ ਲਿਆਉਣ ਲਈ
ਅਸੀਂ ਖੋਜ ਕਰਨ ਅਤੇ ਸਮਰਥਨ ਕਰਨ ਲਈ ਸਾਡੇ ਕੋਲ ਮੌਜੂਦ ਜਾਣਕਾਰੀ, ਸਾਡੇ ਖੋਜਕਰਤਾਵਾਂ ਤੋਂ ਜਾਣਕਾਰੀ ਅਤੇ ਜਨਤਕ ਤੌਰ 'ਤੇ ਉਪਲਬਧ ਸਰੋਤਾਂ, ਪੇਸ਼ੇਵਰ ਗਰੁੱਪਾਂ ਅਤੇ ਗੈਰ-ਮੁਨਾਫ਼ਾ ਗਰੁੱਪਾਂ ਤੋਂ ਡੇਟਾਸੈੱਟਾਂ ਦੀ ਵਰਤੋਂ ਕਰਦੇ ਹਾਂ।
ਹੋਰ ਜਾਣੋ
ਗੋਪਨੀਯਤਾ ਨੀਤੀ ਸੰਬੰਧੀ ਹੋਰ ਜਾਣਕਾਰੀ
ਅਸੀਂ ਤੁਹਾਡੀ ਜਾਣਕਾਰੀ 'ਤੇ ਕਿਉਂ ਅਤੇ ਕਿਵੇਂ ਪ੍ਰਕਿਰਿਆ ਕਰਦੇ ਹਾਂ
ਤੁਹਾਡੀ ਜਾਣਕਾਰੀ ਨੂੰ Meta ਦੇ ਉਤਪਾਦਾਂ 'ਤੇ ਜਾਂ ਇੰਟੀਗ੍ਰੇਟੇਡ ਪਾਰਟਨਰਾਂ ਨਾਲ ਕਿਵੇਂ ਸਾਂਝਾ ਕੀਤਾ ਜਾਂਦਾ ਹੈ?
ਦੋਵਾਂ ਹੱਥਾਂ ਨਾਲ ਮੋਬਾਈਲ ਫੜ ਕੇ, Facebook ਲੌਗਇਨ ਨੂੰ ਏਕੀਕਰਨ ਵਾਲੀ ਪਾਰਟਨਰ ਵੈੱਬਸਾਈਟ 'ਤੇ ਲੌਗਇਨ ਕਰਨ ਲਈ ਵਰਤਿਆ ਜਾ ਰਿਹਾ ਹੈ।
Meta ਦੇ ਉਤਪਾਦਾਂ 'ਤੇ
ਵੱਖੋ ਵੱਖਰੇ ਕੇਸਾਂ ਬਾਰੇ ਹੋਰ ਜਾਣੋ ਜਿਨ੍ਹਾਂ ਵਿੱਚ ਤੁਹਾਡੀ ਜਾਣਕਾਰੀ ਸਾਡੇ ਉਤਪਾਦਾਂ 'ਤੇ ਸਾਂਝੀ ਕੀਤੀ ਜਾ ਸਕਦੀ ਹੈ:
ਉਹ ਲੋਕ ਅਤੇ ਅਕਾਊਂਟ ਜਿਨ੍ਹਾਂ ਨਾਲ ਤੁਸੀਂ ਸਾਂਝਾ ਕਰਦੇ ਹੋ ਅਤੇ ਸੰਚਾਰ ਕਰਦੇ ਹੋ

ਤੁਹਾਡੇ ਬਾਰੇ ਹੋਰਾਂ ਵੱਲੋਂ ਸਾਂਝੀ ਜਾਂ ਮੁੜ ਸਾਂਝੀ ਕੀਤੀ ਜਾਣ ਵਾਲੀ ਸਮੱਗਰੀ

ਜਨਤਕ ਸਮੱਗਰੀ
ਇੰਟੀਗ੍ਰੇਟੇਡ ਪਾਰਟਨਰਾਂ ਨਾਲ
ਤੁਸੀਂ ਸਾਡੇ ਉਤਪਾਦਾਂ ਦੀ ਵਰਤੋਂ ਕਰਨ ਵਾਲੇ ਇੰਟੀਗ੍ਰੇਟੇਡ ਪਾਰਟਨਰਾਂ ਨਾਲ ਕਨੈਕਟ ਕਰਨ ਦੀ ਚੋਣ ਕਰ ਸਕਦੇ ਹੋ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਇਹ ਇੰਟੀਗ੍ਰੇਟੇਡ ਪਾਰਟਨਰ ਤੁਹਾਡੇ ਅਤੇ ਤੁਹਾਡੀ ਗਤੀਵਿਧੀ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ।
ਇਹ ਇੰਟੀਗ੍ਰੇਟੇਡ ਪਾਰਟਨਰ ਹਮੇਸ਼ਾ ਸਾਡੇ ਉਤਪਾਦਾਂ 'ਤੇ ਜਨਤਕ ਹੋਣ ਵਾਲੀ ਜਾਣਕਾਰੀ ਤੱਕ ਪਹੁੰਚ ਕਰ ਸਕਦੇ ਹਨ। ਉਨ੍ਹਾਂ ਨੂੰ ਹਾਸਲ ਹੋਈ ਹੋਰ ਜਾਣਕਾਰੀ ਅਤੇ ਉਹ ਤੁਹਾਡੀ ਜਾਣਕਾਰੀ ਨੂੰ ਕਿਵੇਂ ਸੰਭਾਲਦੇ ਹਨ, ਬਾਰੇ ਹੋਰ ਜਾਣੋ:
ਜਦੋਂ ਤੁਸੀਂ ਕਿਸੇ ਇੰਟੀਗ੍ਰੇਟੇਡ ਪਾਰਟਨਰ ਦੇ ਉਤਪਾਦ ਜਾਂ ਸੇਵਾ ਦੀ ਵਰਤੋਂ ਕਰਦੇ ਹੋ

ਜਦੋਂ ਤੁਸੀਂ ਕਿਸੇ ਇੰਟੀਗ੍ਰੇਟੇਡ ਪਾਰਟਨਰ ਦੇ ਉਤਪਾਦ ਜਾਂ ਸੇਵਾ 'ਤੇ ਕਿਸੇ ਹੋਰ ਦੀ ਸਮੱਗਰੀ ਨਾਲ ਇੰਟਰੈਕਟ ਕਰਦੇ ਹੋ

ਇੰਟੀਗ੍ਰੇਟੇਡ ਪਾਰਟਨਰ ਤੁਹਾਡੀ ਜਾਣਕਾਰੀ ਨੂੰ ਕਿਵੇਂ ਸੰਭਾਲਦੇ ਹਨ
ਕੰਟਰੋਲ ਲਓ
ਗੋਪਨੀਯਤਾ ਕੇਂਦਰ ਵਿੱਚ ਆਡੀਐਂਸ ਬਾਰੇ ਹੋਰ ਜਾਣੋ

ਐਪਾਂ ਅਤੇ ਵੈੱਬਸਾਈਟਾਂ ਪ੍ਰਬੰਧਿਤ ਕਰੋ
ਅਸੀਂ ਜਾਣਕਾਰੀ ਨੂੰ ਪਾਰਟਨਰਾਂ, ਵਿਕਰੇਤਾਵਾਂ, ਸੇਵਾ ਪ੍ਰਦਾਨਕਾਂ ਅਤੇ ਤੀਜੀਆਂ ਧਿਰਾਂ ਨਾਲ ਕਿਵੇਂ ਸਾਂਝੀ ਕਰਦੇ ਹਾਂ?
ਇੱਕ ਕਤਾਰ ਵਿੱਚ ਕੁਝ ਫੋਟੋਆਂ, ਇੱਕ ਬਾਰ-ਗ੍ਰਾਫ਼, ਦੋ ਇਸ਼ਤਿਹਾਰ, ਅਤੇ ਇੱਕ ਆਨਲਾਈਨ ਸ਼ਾਪਿੰਗ ਕਾਰਟ ਦੀ ਇੱਕ ਫ਼ੋਟੋ ਸਮੇਤ।
ਅਸੀਂ ਤੁਹਾਡੀ ਕਿਸੇ ਵੀ ਜਾਣਕਾਰੀ ਨੂੰ ਨਹੀਂ ਵੇਚਦੇ ਅਤੇ ਨਾ ਹੀ ਕਦੇ ਵੇਚਾਂਗੇ। ਸਾਡੇ ਲਈ ਇਹ ਵੀ ਲੋੜੀਂਦਾ ਹੈ ਕਿ ਪਾਰਟਨਰ ਅਤੇ ਤੀਜੀਆਂ ਧਿਰਾਂ ਇਨ੍ਹਾਂ ਦੇ ਨਿਯਮਾਂ ਦੀ ਪਾਲਣਾ ਕਰਨ ਕਿ ਉਹ ਸਾਡੇ ਵੱਲੋਂ ਪ੍ਰਦਾਨ ਕੀਤੀ ਜਾਣ ਵਾਲੀ ਜਾਣਕਾਰੀ ਦੀ ਵਰਤੋਂ ਅਤੇ ਖੁਲਾਸਾ ਕਿਵੇਂ ਕਰ ਸਕਦੇ ਹਨ ਅਤੇ ਕਿਵੇਂ ਨਹੀਂ ਕਰ ਸਕਦੇ।
ਅਸੀਂ ਹੋਰ ਕਿਸ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ, ਉਨ੍ਹਾਂ ਬਾਰੇ ਹੋਰ ਵੇਰਵੇ ਇਹ ਹਨ:
ਪਾਰਟਨਰ
ਇਸ਼ਤਿਹਾਰਸਾਜਾਂ ਅਤੇ ਆਡੀਐਂਸ ਨੈੱਟਵਰਕ ਪ੍ਰਕਾਸ਼ਕ

ਉਹ ਪਾਰਟਨਰ ਜੋ ਸਾਡੀਆਂ ਵਿਸ਼ਲੇਸ਼ਣ ਸੇਵਾਵਾਂ ਦੀ ਵਰਤੋਂ ਕਰਦੇ ਹਨ

ਉਹ ਪਾਰਟਨਰ ਜੋ ਸਾਡੇ ਉਤਪਾਦਾਂ ਅਤੇ ਵਣਜ ਸੇਵਾਵਾਂ ਦੇ ਪਲੇਟਫ਼ਾਰਮਾਂ 'ਤੇ ਸਮਾਨ ਜਾਂ ਸੇਵਾਵਾਂ ਦੀ ਪੇਸ਼ਕਸ਼ ਕਰਦੇ ਹਨ

ਇੰਟੀਗ੍ਰੇਟੇਡ ਪਾਰਟਨਰ
ਵਿਕਰੇਤਾ
ਮੁਲਾਂਕਣ ਅਤੇ ਮਾਰਕੀਟਿੰਗ ਵਿਕਰੇਤਾ
ਸੇਵਾ ਪ੍ਰਦਾਨਕ
ਸੇਵਾ ਪ੍ਰਦਾਨਕ
ਤੀਜੀਆਂ ਧਿਰਾਂ
ਬਾਹਰਲੇ ਖੋਜਕਰਤਾ
ਹੋਰ ਸਮੇਂ ਅਸੀਂ ਤੀਜੀਆਂ ਧਿਰਾਂ ਨਾਲ ਸਾਂਝਾ ਕਰਦੇ ਹਾਂ
ਅਸੀਂ ਕਨੂੰਨੀ ਬੇਨਤੀਆਂ ਦੇ ਜਵਾਬ ਵਿੱਚ, ਲਾਗੂ ਕਨੂੰਨ ਦੀ ਪਾਲਣਾ ਕਰਨ ਜਾਂ ਨੁਕਸਾਨ ਨੂੰ ਰੋਕਣ ਲਈ ਤੀਜੀਆਂ ਧਿਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ। ਨੀਤੀ ਨੂੰ ਪੜ੍ਹੋ।
ਅਤੇ ਜੇ ਅਸੀਂ ਆਪਣੇ ਵਪਾਰ ਦਾ ਸਾਰਾ ਜਾਂ ਕੁਝ ਹਿੱਸਾ ਕਿਸੇ ਹੋਰ ਨੂੰ ਵੇਚਦੇ ਜਾਂ ਟ੍ਰਾਂਸਫਰ ਕਰਦੇ ਹਾਂ, ਤਾਂ ਅਸੀਂ ਲਾਗੂ ਹੋਣ ਵਾਲੇ ਕਨੂੰਨ ਦੇ ਅਨੁਸਾਰ, ਉਸ ਲੈਣਦੇਣ ਦੇ ਹਿੱਸੇ ਵਜੋਂ ਨਵੇਂ ਮਾਲਕ ਨੂੰ ਤੁਹਾਡੀ ਜਾਣਕਾਰੀ ਦੇ ਸਕਦੇ ਹਾਂ।
Meta ਕੰਪਨੀਆਂ ਮਿਲ ਕੇ ਕਿਵੇਂ ਕੰਮ ਕਰਦੀਆਂ ਹਨ?
Portal, Quest 2 ਅਤੇ ਮੋਬਾਈਲ ਫ਼ੋਨ। ਫ਼ੋਨ ਦੀ ਸਕਰੀਨ 'ਤੇ Messenger, WhatsApp, Facebook ਅਤੇ Instagram ਐਪ ਦਿਖਾਈ ਦੇ ਰਹੇ ਹਨ।
ਅਸੀਂ Meta ਕੰਪਨੀਆਂ ਦਾ ਹਿੱਸਾ ਹਾਂ ਜੋ Meta ਕੰਪਨੀ ਦੇ ਉਤਪਾਦ ਪ੍ਰਦਾਨ ਕਰਦੀਆਂ ਹਨ। Meta ਕੰਪਨੀ ਦੇ ਉਤਪਾਦਾਂ ਵਿੱਚ ਇਸ ਨੀਤੀ ਵਿੱਚ ਆਉਣ ਵਾਲੇ ਸਾਰੇ Meta ਦੇ ਉਤਪਾਦ, ਨਾਲ ਹੀ ਹੋਰ ਉਤਪਾਦ ਜਿਵੇਂ WhatsApp, Novi ਅਤੇ ਹੋਰ ਸ਼ਾਮਲ ਹਨ।
ਅਸੀਂ ਇਕੱਤਰ ਕੀਤੀ ਜਾਣਕਾਰੀ, ਬੁਨਿਆਦੀ ਢਾਂਚਾ, ਪ੍ਰਣਾਲੀਆਂ ਅਤੇ ਤਕਨੀਕ ਨੂੰ ਹੋਰ Meta ਕੰਪਨੀਆਂ ਨਾਲ ਸਾਂਝਾ ਕਰਦੇ ਹਾਂ। ਸਾਡੇ ਵੱਲੋਂ ਦੂਜੇ ਦੇਸ਼ਾਂ ਵਿੱਚ ਜਾਣਕਾਰੀ ਟ੍ਰਾਂਸਫਰ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ।
ਤੁਹਾਡੇ ਬਾਰੇ ਜੋ ਜਾਣਕਾਰੀ Meta ਕੰਪਨੀਆਂ ਤੋਂ ਸਾਨੂੰ ਮਿਲਦੀ ਹੈ, ਉਸ 'ਤੇ ਉਨ੍ਹਾਂ ਦੀਆਂ ਸ਼ਰਤਾਂ ਅਤੇ ਨੀਤੀਆਂ ਅਤੇ ਲਾਗੂ ਕਨੂੰਨਾਂ ਵਿੱਚ ਪ੍ਰਵਾਨਗੀ ਮੁਤਾਬਿਕ ਪ੍ਰਕਿਰਿਆ ਕਰਦੇ ਹਾਂ। ਕੁਝ ਮਾਮਲਿਆਂ ਵਿੱਚ, Meta, ਦੂਜੀਆਂ Meta ਕੰਪਨੀਆਂ ਲਈ ਸੇਵਾ ਪ੍ਰਦਾਨਕ ਵਜੋਂ ਕੰਮ ਕਰਦਾ ਹੈ। ਅਸੀਂ ਉਨ੍ਹਾਂ ਦੀ ਤਰਫ਼ੋਂ ਅਤੇ ਉਨ੍ਹਾਂ ਦੇ ਨਿਰਦੇਸ਼ਾਂ ਅਤੇ ਸਰਤਾਂ ਮੁਤਾਬਕ ਕੰਮ ਕਰਦੇ ਹਾਂ।
ਅਸੀਂ Meta ਕੰਪਨੀਆਂ ਵਿਚਕਾਰ ਸਾਂਝਾ ਕਿਉਂ ਕਰਦੇ ਹਾਂ
Meta ਦੇ ਉਤਪਾਦ ਦੂਜੀਆਂ Meta ਕੰਪਨੀਆਂ ਨਾਲ ਜਾਣਕਾਰੀ ਸਾਂਝੀ ਕਰਦੇ ਹਨ:
  • ਸੁਰੱਖਿਆ, ਸਲਾਮਤੀ ਅਤੇ ਅਖੰਡਤਾ ਨੂੰ ਪ੍ਰੋਮੋਟ ਕਰਨ ਅਤੇ ਲਾਗੂ ਕਨੂੰਨ ਦੀ ਪਾਲਣਾ ਕਰਨ ਲਈ
  • ਇਸ਼ਤਿਹਾਰ ਅਤੇ ਹੋਰ ਪ੍ਰਯੋਜਿਤ ਜਾਂ ਵਪਾਰਕ ਸਮੱਗਰੀ ਨੂੰ ਵਿਅਕਤੀਗਤ ਬਣਾਉਣ ਲਈ
  • ਫ਼ੀਚਰ ਅਤੇ ਇੰਟੀਗ੍ਰੇਸ਼ਨਾਂ ਪ੍ਰਦਾਨ ਅਤੇ ਵਿਕਸਿਤ ਕਰਨ ਲਈ
  • ਇਹ ਸਮਝਣ ਲਈ ਕਿ ਲੋਕ Meta ਕੰਪਨੀ ਦੇ ਉਤਪਾਦ ਕਿਵੇਂ ਵਰਤਦੇ ਹਨ ਅਤੇ ਉਨ੍ਹਾਂ ਨਾਲ ਕਿਵੇਂ ਇੰਟਰੈਕਟ ਕਰਦੇ ਹਨ
ਕੁਝ ਉਦਾਹਰਨਾਂ ਦੇਖੋ ਕਿ ਅਸੀਂ ਕਿਉਂ ਸਾਂਝਾ ਕਰਦੇ ਹਾਂ।
ਹੋਰ ਸਰੋਤ
ਹੋਰ Meta ਕੰਪਨੀਆਂ ਦੀਆਂ ਗੋਪਨੀਯਤਾ ਨੀਤੀਆਂ ਦੀ ਸਮੀਖਿਆ ਕਰੋFacebook ਮਦਦ ਕੇਂਦਰ
ਤੁਸੀਂ ਆਪਣੀ ਜਾਣਕਾਰੀ ਕਿਵੇਂ ਪ੍ਰਬੰਧਿਤ ਕਰ ਸਕਦੇ ਅਤੇ ਮਿਟਾ ਸਕਦੇ ਹੋ ਅਤੇ ਆਪਣੇ ਅਧਿਕਾਰਾਂ ਦੀ ਵਰਤੋਂ ਕਿਵੇਂ ਕਰ ਸਕਦੇ ਹੋ?
ਅਸੀਂ ਤੁਹਾਨੂੰ ਆਪਣੀ ਜਾਣਕਾਰੀ ਨੂੰ ਦੇਖਣ, ਪ੍ਰਬੰਧਿਤ ਕਰਨ, ਡਾਉਨਲੋਡ ਕਰਨ ਅਤੇ ਮਿਟਾਉਣ ਲਈ ਹੇਠਾਂ ਕਈ ਕਿਸਮ ਦੇ ਟੂਲ ਪੇਸ਼ ਕਰਦੇ ਹਾਂ। ਤੁਸੀਂ ਆਪਣੀ ਜਾਣਕਾਰੀ ਨੂੰ ਆਪਣੇ ਵਰਤੋ ਕੀਤੇ ਉਤਪਾਦਾਂ ਦੀਆਂ ਸੈਟਿੰਗਾਂ ਵਿੱਚ ਜਾ ਕੇ ਪ੍ਰਬੰਧਿਤ ਕਰ ਸਕਦੇ ਹੋ। ਲਾਗੂ ਕਨੂੰਨਾਂ ਅਧੀਨ ਹੋਰ ਵੀ ਗੋਪਨੀਯਤਾ ਦੇ ਅਧਿਕਾਰ ਹੋ ਸਕਦੇ ਹਨ।
ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ਲਈ, ਸਾਡੇ ਮਦਦ ਕੇਂਦਰਾਂ, Facebook ਅਤੇ Instagram ਲਈ ਆਪਣੀਆਂ ਸੈਟਿੰਗਾਂ ਅਤੇ ਆਪਣੀਆਂ ਡਿਵਾਈਸ ਆਧਾਰਿਤ ਸੈਟਿੰਗਾਂ 'ਤੇ ਜਾਓ।
ਗੋਪਨੀਯਤਾ ਚੈੱਕਅੱਪ ਕਰਵਾਓ
ਗੋਪਨੀਯਤਾ ਚੈੱਕਅੱਪ ਕਰਵਾਓFacebook ਦੀਆਂ ਗੋਪਨੀਯਤਾ ਸੈਟਿੰਗਾਂ ਵੱਲੋਂ ਮਾਰਗਦਰਸ਼ਨ ਪ੍ਰਾਪਤ ਕਰੋ
ਆਪਣੀ ਜਾਣਕਾਰੀ ਨੂੰ ਦੇਖੋ ਅਤੇ ਪ੍ਰਬੰਧਿਤ ਕਰੋ
ਆਪਣੀ ਜਾਣਕਾਰੀ ਨੂੰ ਐਕਸੈਸ ਕਰੋ

Facebook ਤੋਂ ਬਾਹਰਲੀ ਗਤੀਵਿਧੀ

ਇਸ਼ਤਿਹਾਰ ਦੀਆਂ ਤਰਜੀਹਾਂ

ਆਪਣੇ ਡੇਟਾ ਨੂੰ ਪ੍ਰਬੰਧਿਤ ਕਰੋ
ਆਪਣੀ ਜਾਣਕਾਰੀ ਪੋਰਟ ਕਰੋ, ਡਾਉਨਲੋਡ ਕਰੋ ਜਾਂ ਮਿਟਾਓ
ਆਪਣੀ ਜਾਣਕਾਰੀ ਨੂੰ ਪੋਰਟ ਕਰੋ

ਆਪਣੀ ਜਾਣਕਾਰੀ ਡਾਉਨਲੋਡ ਕਰੋ

ਆਪਣੀ ਜਾਣਕਾਰੀ ਜਾਂ ਅਕਾਊਂਟ ਮਿਟਾਓ
ਤੁਸੀਂ ਇਸ ਬਾਰੇ ਹੋਰ ਜਾਣ ਸਕਦੇ ਹੋ ਕਿ ਗੋਪਨੀਯਤਾ Facebook 'ਤੇ ਅਤੇ Instagram 'ਤੇ ਅਤੇ Facebook ਮਦਦ ਕੇਂਦਰ ਵਿੱਚ ਕਿਵੇਂ ਕੰਮ ਕਰਦੀ ਹੈ। ਜੇਕਰ ਤੁਹਾਡੇ ਕੋਲ ਇਸ ਨੀਤੀ ਬਾਰੇ ਸਵਾਲ ਹਨ, ਤਾਂ ਤੁਸੀਂ ਹੇਠਾਂ ਦੱਸੇ ਅਨੁਸਾਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਕੁਝ ਦੇਸ਼ਾਂ ਵਿੱਚ, ਤੁਸੀਂ Meta Platforms, Inc. ਦੇ ਡੇਟਾ ਰੱਖਿਆ ਆਫ਼ਿਸਰ ਨਾਲ ਵੀ ਸੰਪਰਕ ਕਰਨ ਦੇ ਯੋਗ ਹੋ ਸਕਦੇ ਹੋ ਅਤੇ ਤੁਹਾਡੀ ਨਿਆ ਵਿਵਸਥਾ ਦੇ ਆਧਾਰ 'ਤੇ ਤੁਸੀਂ ਸਿੱਧਾ ਆਪਣੇ ਸਥਾਨਕ ਡੇਟਾ ਰੱਖਿਆ ਅਥਾਰਿਟੀ (“DPA”) ਨਾਲ ਵੀ ਸੰਪਰਕ ਕਰ ਸਕਦੇ ਹੋ।
ਅਸੀਂ ਕਿੰਨਾ ਸਮਾਂ ਤੁਹਾਡੀ ਜਾਣਕਾਰੀ ਰੱਖਦੇ ਹਾਂ?
ਸਾਨੂੰ ਜਦੋਂ ਤੱਕ ਆਪਣੇ ਉਤਪਾਦ ਪ੍ਰਦਾਨ ਕਰਨ, ਕਨੂੰਨੀ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਜਾਂ ਆਪਣੇ ਜਾਂ ਦੂਜਿਆਂ ਦੇ ਹਿਤਾਂ ਦੀ ਰੱਖਿਆ ਕਰਨ ਲਈ ਇਸਦੀ ਲੋੜ ਹੁੰਦੀ ਹੈ, ਅਸੀਂ ਉਦੋਂ ਤੱਕ ਜਾਣਕਾਰੀ ਨੂੰ ਰੱਖਦੇ ਹਾਂ। ਅਸੀਂ ਕੇਸ-ਦਰ-ਕੇਸ ਦੇ ਆਧਾਰ 'ਤੇ ਇਹ ਨਿਯਤ ਕਰਦੇ ਹਾਂ ਕਿ ਸਾਨੂੰ ਕਦੋਂ ਤੱਕ ਜਾਣਕਾਰੀ ਦੀ ਲੋੜ ਹੁੰਦੀ ਹੈ। ਅਸੀਂ ਫ਼ੈਸਲਾ ਲੈਣ ਵੇਲੇ ਇਨ੍ਹਾਂ ਚੀਜ਼ਾਂ 'ਤੇ ਵਿਚਾਰ ਕਰਦੇ ਹਾਂ:
  • ਜੇ ਸਾਨੂੰ ਸਾਡੇ ਉਤਪਾਦਾਂ ਨੂੰ ਚਲਾਉਣ ਜਾਂ ਪ੍ਰਦਾਨ ਕਰਨ ਲਈ ਇਸਦੀ ਲੋੜ ਹੈ। ਉਦਾਹਰਨ ਲਈ, ਸਾਨੂੰ ਤੁਹਾਡੇ ਅਕਾਊਂਟ ਨੂੰ ਬਣਾਈ ਰੱਖਣ ਲਈ ਤੁਹਾਡੀ ਕੁਝ ਜਾਣਕਾਰੀ ਰੱਖਣੀ ਪਵੇਗੀ। ਹੋਰ ਜਾਣੋ।
  • ਜਿਸ ਫ਼ੀਚਰ ਲਈ ਅਸੀਂ ਇਸ ਦੀ ਵਰਤੋਂ ਕਰਦੇ ਹਾਂ ਅਤੇ ਉਹ ਫ਼ੀਚਰ ਕਿਵੇਂ ਕੰਮ ਕਰਦਾ ਹੈ। ਉਦਾਹਰਨ ਲਈ, Messenger ਦੇ ਵੈਨਿਸ਼ ਮੋਡ ਦੀ ਵਰਤੋਂ ਕਰਕੇ ਭੇਜੇ ਗਏ ਮੈਸੇਜਾਂ ਨੂੰ ਨਿਯਮਿਤ ਮੈਸੇਜਾਂ ਦੇ ਮੁਕਾਬਲੇ ਘੱਟ ਸਮੇਂ ਲਈ ਰੱਖਦੇ ਹਾਂ। ਹੋਰ ਜਾਣੋ।
  • ਸਾਨੂੰ ਕੁਝ ਕਨੂੰਨੀ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਲਈ ਕਦੋਂ ਤੱਕ ਜਾਣਕਾਰੀ ਨੂੰ ਬਣਾਈ ਰੱਖਣ ਦੀ ਲੋੜ ਹੁੰਦੀ ਹੈ। ਕੁਝ ਉਦਾਹਰਨਾਂ ਦੇਖੋ।
  • ਜੇ ਸਾਨੂੰ ਦੂਜੇ ਨਿਯਮਕ ਉਦੇਸ਼ਾਂ ਲਈ ਇਸਦੀ ਲੋੜ ਹੈ, ਜਿਵੇਂ ਕਿ ਨੁਕਸਾਨ ਨੂੰ ਰੋਕਣਾ; ਸਾਡੀਆਂ ਸ਼ਰਤਾਂ ਜਾਂ ਨੀਤੀਆਂ ਦੀਆਂ ਸੰਭਾਵੀ ਉਲੰਘਣਾਵਾਂ ਦੀ ਜਾਂਚ-ਪੜਤਾਲ ਕਰਨਾ; ਸੁਰੱਖਿਆ, ਸਲਾਮਤੀ ਅਤੇ ਅਖੰਡਤਾ ਨੂੰ ਪ੍ਰੋਮੋਟ ਕਰਨਾ; ਜਾਂ ਸਾਡੇ ਅਧਿਕਾਰਾਂ, ਸੰਪਤੀ ਜਾਂ ਉਤਪਾਦਾਂ ਸਮੇਤ ਖੁਦ ਦੀ ਰੱਖਿਆ ਕਰਨਾ
ਕੁਝ ਉਦਾਹਰਨਾਂ ਵਿੱਚ ਅਤੇ ਵਿਸ਼ੇਸ਼ ਕਾਰਨਾਂ ਲਈ, ਅਸੀਂ ਵਧੇਰੇ ਸਮੇਂ ਲਈ ਜਾਣਕਾਰੀ ਨੂੰ ਸੰਭਾਲ ਕੇ ਰੱਖਾਂਗੇ। ਅਸੀਂ ਤੁਹਾਡੀ ਜਾਣਕਾਰੀ ਨੂੰ ਕਦੋਂ ਸੰਭਾਲ ਕੇ ਰੱਖ ਸਕਦੇ ਹਾਂ, ਇਸ ਬਾਰੇ ਸਾਡੀ ਨੀਤੀ ਪੜ੍ਹੋ।
ਅਸੀਂ ਜਾਣਕਾਰੀ ਕਿਵੇਂ ਟ੍ਰਾਂਸਫਰ ਕਰਦੇ ਹਾਂ?
ਜਾਣਕਾਰੀ ਹੋਰ ਦੇਸ਼ਾਂ ਨੂੰ ਟ੍ਰਾਂਸਫਰ ਕਿਉਂ ਕੀਤੀ ਜਾਂਦੀ ਹੈ?

ਜਾਣਕਾਰੀ ਕਿੱਥੇ ਟ੍ਰਾਂਸਫਰ ਕੀਤੀ ਜਾਂਦੀ ਹੈ?

ਅਸੀਂ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਕਿਵੇਂ ਕਰਦੇ ਹਾਂ?
ਅਸੀਂ ਲਾਗੂ ਕਨੂੰਨਾਂ ਦੀ ਪਾਲਣਾ ਕਰਨ ਅਤੇ ਨੁਕਸਾਨ ਰੋਕਣ ਲਈ, ਕਨੂੰਨੀ ਬੇਨਤੀਆਂ ਦਾ ਕਿਵੇਂ ਜਵਾਬ ਦਿੰਦੇ ਹਾਂ?
ਅਸੀਂ ਤੁਹਾਡੀ ਜਾਣਕਾਰੀ ਤੱਕ ਪਹੁੰਚ ਕਰਦੇ, ਸੰਭਾਲਦੇ, ਵਰਤਦੇ ਅਤੇ ਸਾਂਝੀ ਕਰਦੇ ਹਾਂ:
  • ਕਨੂੰਨੀ ਬੇਨਤੀਆਂ ਦੇ ਜਵਾਬ ਵਿੱਚ, ਜਿਵੇਂ ਤਲਾਸ਼ੀ ਵਾਰੰਟ, ਅਦਾਲਤੀ ਆਦੇਸ਼, ਪੇਸ਼ ਕਰਨ ਦੇ ਆਦੇਸ਼ ਜਾਂ ਸੰਮਨ। ਇਹ ਬੇਨਤੀਆਂ ਤੀਜੀਆਂ ਧਿਰਾਂ ਜਿਵੇਂ ਸਿਵਲ ਮੁਕੱਦਮੇਬਾਜ਼, ਕਨੂੰਨ ਲਾਗੂਕਰਨ ਅਧਿਕਾਰੀ ਅਤੇ ਹੋਰ ਸਰਕਾਰੀ ਅਧਿਕਾਰੀਆਂ ਵੱਲੋਂ ਕੀਤੀਆਂ ਜਾਂਦੀਆਂ ਹਨ। ਜਦੋਂ ਅਸੀਂ ਕਨੂੰਨੀ ਬੇਨਤੀਆਂ ਦਾ ਜਵਾਬ ਦਿੰਦੇ ਹਾਂ, ਇਸ ਬਾਰੇ ਹੋਰ ਜਾਣੋ।
  • ਲਾਗੂ ਕਨੂੰਨਾਂ ਮੁਤਾਬਕ
  • Meta ਦੇ ਉਤਪਾਦਾਂ, ਯੂਜ਼ਰਾਂ, ਕਰਮਚਾਰੀਆਂ, ਸੰਪਤੀ ਅਤੇ ਜਨਤਾ ਦੀ ਸੁਰੱਖਿਆ, ਰੱਖਿਆ ਅਤੇ ਅਖੰਡਤਾ ਨੂੰ ਪ੍ਰੋਮੋਟ ਕਰਨ ਲਈ। ਹੋਰ ਜਾਣੋ।
ਅਸੀਂ ਤੁਹਾਡੀ ਜਾਣਕਾਰੀ ਵਿਸਤ੍ਰਿਤ ਸਮੇਂ ਤੱਕ ਐਕਸੈਸ ਕਰ ਸਕਦੇ ਹਾਂ ਜਾਂ ਉਸਨੂੰ ਸੰਭਾਲ ਕੇ ਰੱਖ ਸਕਦੇ ਹਾਂ। ਹੋਰ ਜਾਣੋ।
ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਨੀਤੀ ਬਦਲ ਗਈ ਹੈ?
ਅਸੀਂ ਇਸ ਨੀਤੀ ਵਿੱਚ ਯਥਾਰਥਕ ਤਬਦੀਲੀਆਂ ਕਰਨ ਤੋਂ ਪਹਿਲਾਂ ਤੁਹਾਨੂੰ ਸੂਚਿਤ ਕਰਾਂਗੇ। ਤੁਹਾਡੇ ਵੱਲੋਂ ਸਾਡੇ ਉਤਪਾਦਾਂ ਦੀ ਵਰਤੋਂ ਜਾਰੀ ਰੱਖਣ ਦੀ ਚੋਣ ਕਰਨ ਤੋਂ ਪਹਿਲਾਂ ਤੁਹਾਨੂੰ ਸੋਧ ਕੀਤੀ ਹੋਈ ਨੀਤੀ ਦੀ ਸਮੀਖਿਆ ਕਰਨ ਦਾ ਮੌਕਾ ਮਿਲੇਗਾ।
ਕੈਲੀਫੋਰਨੀਆ ਦੇ ਨਿਵਾਸੀਆਂ ਲਈ ਗੋਪਨੀਯਤਾ ਨੋਟਿਸ
ਜੇ ਤੁਸੀਂ ਕੈਲੀਫੋਰਨੀਆ ਦੇ ਨਿਵਾਸੀ ਹੋ, ਤਾਂ ਤੁਸੀਂ ਕੈਲੀਫੋਰਨੀਆ ਗੋਪਨੀਯਤਾ ਨੋਟਿਸ ਦੀ ਸਮੀਖਿਆ ਕਰਕੇ ਖਪਤਕਾਰ ਸੰਬੰਧੀ ਗੋਪਨੀਯਤਾ ਦੇ ਅਧਿਕਾਰ ਬਾਰੇ ਹੋਰ ਜਾਣ ਸਕਦੇ ਹੋ।
ਸਵਾਲਾਂ ਲਈ Meta ਨੂੰ ਕਿਵੇਂ ਸੰਪਰਕ ਕਰੀਏ
ਤੁਸੀਂ ਇਸ ਬਾਰੇ ਹੋਰ ਜਾਣ ਸਕਦੇ ਹੋ ਕਿ ਗੋਪਨੀਯਤਾ Facebook 'ਤੇ ਅਤੇ Instagram 'ਤੇ ਅਤੇ Facebook ਮਦਦ ਕੇਂਦਰ ਵਿੱਚ ਕਿਵੇਂ ਕੰਮ ਕਰਦੀ ਹੈ। ਜੇਕਰ ਤੁਹਾਡੇ ਕੋਲ ਇਸ ਨੀਤੀ ਬਾਰੇ ਸਵਾਲ ਹਨ ਜਾਂ ਤੁਹਾਡੀ ਜਾਣਕਾਰੀ ਨਾਲ ਸੰਬੰਧਿਤ ਸਵਾਲ, ਸ਼ਿਕਾਇਤਾਂ ਜਾਂ ਬੇਨਤੀਆਂ ਹਨ, ਤਾਂ ਤੁਸੀਂ ਹੇਠਾਂ ਦੱਸੇ ਮੁਤਾਬਕ ਸਾਨੂੰ ਸੰਪਰਕ ਕਰ ਸਕਦੇ ਹੋ।
ਤੁਸੀਂ ਆਨਲਾਈਨ ਜਾਂ ਇਸ 'ਤੇ ਮੇਲ ਭੇਜ ਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ:
Meta Platforms, Inc.
ਧਿਆਨ ਦਿਓ: ਗੋਪਨੀਯਤਾ ਸੰਬੰਧੀ ਕਾਰਵਾਈਆਂ
1601 Willow Road
Menlo Park, CA 94025
ਅਸੀਂ ਤੁਹਾਡੀ ਜਾਣਕਾਰੀ 'ਤੇ ਕਿਉਂ ਅਤੇ ਕਿਵੇਂ ਪ੍ਰਕਿਰਿਆ ਕਰਦੇ ਹਾਂ
ਸਾਡੇ ਵੱਲੋਂ ਵਰਤੀ ਜਾਣ ਵਾਲੀਆਂ ਜਾਣਕਾਰੀ ਦੀਆਂ ਸ਼੍ਰੇਣੀਆਂ ਅਤੇ ਜਾਣਕਾਰੀ 'ਤੇ ਕਿਉਂ ਅਤੇ ਕਿਵੇਂ ਪ੍ਰਕਿਰਿਆ ਕੀਤੀ ਜਾਂਦੀ ਹੈ, ਇਨ੍ਹਾਂ ਬਾਰੇ ਹੇਠਾਂ ਦਿੱਤਾ ਗਿਆ ਹੈ:
ਅਸੀਂ ਤੁਹਾਡੀ ਜਾਣਕਾਰੀ 'ਤੇ ਕਿਉਂ ਅਤੇ ਕਿਵੇਂ ਪ੍ਰਕਿਰਿਆ ਕਰਦੇ ਹਾਂ
ਜਾਣਕਾਰੀ ਸ਼੍ਰੇਣੀਆਂ ਜਿਨ੍ਹਾਂ ਦੀ ਅਸੀਂ ਵਰਤੋ ਕਰਦੇ ਹਾਂ (ਹਰੇਕ ਜਾਣਕਾਰੀ ਸ਼੍ਰੇਣੀ ਬਾਰੇ ਹੋਰ ਜਾਣਕਾਰੀ ਲਈ 'ਅਸੀਂ ਕਿਹੜੀ ਜਾਣਕਾਰੀ ਇਕੱਠੀ ਕਰਦੇ ਹਾਂ?' ਦੇਖੋ) ਅਸਲ ਜਾਣਕਾਰੀ ਜੋ ਅਸੀਂ ਵਰਤਦੇ ਹਾਂ ਉਹ ਤੁਹਾਡੇ ਅਸਲੀ ਹਾਲਾਤਾਂ 'ਤੇ ਨਿਰਭਰ ਕਰਦੀ ਹੈ, ਪਰ ਇਨ੍ਹਾਂ ਵਿੱਚੋਂ ਕੋਈ ਵੀ ਸ਼ਾਮਲ ਹੋ ਸਕਦੀ ਹੈ:
Meta ਦੇ ਉਤਪਾਦਾਂ ਨੂੰ ਵਿਅਕਤੀਗਤ ਬਣਾਉਣਾ: ਤੁਹਾਡੀਆਂ ਦਿਲਚਸਪੀਆਂ ਅਤੇ ਤੁਹਾਡੀਆਂ ਤਰਜੀਹਾਂ ਨੂੰ ਸਮਝਣ ਅਤੇ ਮੁਲਾਂਕਣ ਕਰਨ ਲਈ ਸਾਡੇ ਸਿਸਟਮ ਤੁਹਾਡੇ ਨਾਲ ਸੰਬੰਧਿਤ ਇਕੱਤਰ ਅਤੇ ਸਟੋਰ ਕੀਤੀ ਜਾਣਕਾਰੀ ਨੂੰ ਸਵੈਚਲਿਤ ਤੌਰ 'ਤੇ ਪ੍ਰੋਸੈੱਸ ਕਰਦੇ ਹਨ ਅਤੇ ਸਾਡੀਆਂ ਸ਼ਰਤਾਂ ਦੇ ਮੁਤਾਬਕ ਤੁਹਾਨੂੰ Meta ਦੇ ਉਤਪਾਦਾਂ 'ਤੇ ਵਿਅਕਤੀਗਤ ਅਨੁਭਵ ਪ੍ਰਦਾਨ ਕਰਦੇ ਹਨ। ਇਹ ਇਸ ਤਰ੍ਹਾਂ ਹੈ ਅਸੀਂ:
  • ਫ਼ੀਚਰਾਂ ਅਤੇ ਸਮੱਗਰੀ ਨੂੰ ਵਿਅਕਤੀਗਤ ਬਣਾਓ (ਜਿਵੇਂ ਕਿ ਤੁਹਾਡੀ ਨਿਊਜ਼ ਫ਼ੀਡ, Instagram ਫ਼ੀਡ ਅਤੇ ਸਟੋਰੀਜ਼);
  • ਉਨ੍ਹਾਂ ਇਸ਼ਤਿਹਾਰਾਂ ਨੂੰ ਵਿਅਕਤੀਗਤ ਬਣਾਓ ਜਿਨ੍ਹਾਂ ਨੂੰ ਲੋਕ ਦੇਖਦੇ ਹਨ; ਅਤੇ
  • ਸਾਡੇ ਉਤਪਾਦਾਂ 'ਤੇ ਅਤੇ ਉਨ੍ਹਾਂ ਤੋਂ ਬਾਹਰ, ਤੁਹਾਡੇ ਲਈ ਸੁਝਾਅ ਦਿੰਦੇ ਹਾਂ (ਜਿਵੇਂ ਕਿ ਉਹ ਲੋਕ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ, ਉਹ ਗਰੁੱਪ ਅਤੇ ਇਵੈਂਟ ਜਿਨ੍ਹਾਂ ਵਿੱਚ ਤੁਹਾਨੂੰ ਦਿਲਚਸਪੀ ਹੋ ਸਕਦੀ ਹੈ ਜਾਂ ਉਹ ਵਿਸ਼ੇ ਜਿਨ੍ਹਾਂ ਨੂੰ ਤੁਸੀਂ ਫਾਲੋ ਕਰ ਸਕਦੇ ਹੋ) ਤੁਹਾਡੇ ਲਈ ਸੁਝਾਅ ਦਿੰਦਾ ਹੈ।
ਇਸ ਬਾਰੇ ਹੋਰ ਜਾਣੋ ਕਿ Meta ਦੇ ਉਤਪਾਦਾਂ 'ਤੇ ਅਤੇ ਇਨ੍ਹਾਂ ਤੋਂ ਬਾਹਰ ਤੁਹਾਡੇ ਅਨੁਭਵ ਨੂੰ ਵਿਅਕਤੀਗਤ ਬਣਾਉਣ ਲਈ ਅਸੀਂ ਕਿਵੇਂ ਤੁਹਾਡੇ ਸੰਬੰਧੀ ਜਾਣਕਾਰੀ ਦੀ ਵਰਤੋਂ ਕਰਦੇ ਹਾਂ ਅਤੇ ਅਸੀਂ ਉਨ੍ਹਾਂ ਇਸ਼ਤਿਹਾਰਾਂ ਦੀ ਚੋਣ ਕਿਵੇਂ ਕਰਦੇ ਹਾਂ ਜਿਨ੍ਹਾਂ ਨੂੰ ਤੁਸੀਂ ਦੇਖਦੇ ਹੋ।
ਤੁਹਾਡੀ ਗਤੀਵਿਧੀ ਅਤੇ ਜਾਣਕਾਰੀ ਜੋ ਤੁਸੀਂ ਪ੍ਰਦਾਨ ਕਰਦੇ ਹੋ:
  • ਤੁਹਾਡੇ ਵੱਲੋਂ ਬਣਾਈ ਜਾਣ ਵਾਲੀ ਸਮੱਗਰੀ, ਜਿਵੇਂ ਪੋਸਟਾਂ, ਕਮੈਂਟ ਜਾਂ ਆਡੀਓ
  • ਸਮੱਗਰੀ ਜੋ ਤੁਸੀਂ ਸਾਡੇ ਕੈਮਰਾ ਫ਼ੀਚਰ ਜਾਂ ਕੈਮਰਾ ਰੋਲ ਸੈਟਿੰਗਾਂ ਰਾਹੀਂ, ਵੌਇਸ-ਇਨੇਬਲਡ ਫ਼ੀਚਰ ਰਾਹੀਂ ਪ੍ਰਦਾਨ ਕਰਦੇ ਹੋ
  • ਸਮੱਗਰੀ ਬਾਰੇ ਮੈਟਾਡੇਟਾ
  • ਸਮੱਗਰੀ ਦੀ ਉਹ ਕਿਸਮ ਜੋ ਤੁਸੀਂ ਦੇਖਦੇ ਹੋ ਜਾਂ ਜਿਸ ਨਾਲ ਇੰਟਰੈਕਟ ਕਰਦੇ ਹੋ ਅਤੇ ਕਿਵੇਂ ਇੰਟਰੈਕਟ ਕਰਦੇ ਹੋ
  • ਉਹ ਐਪਾਂ ਅਤੇ ਫ਼ੀਚਰ ਜੋ ਤੁਸੀਂ ਵਰਤਦੇ ਹੋ ਅਤੇ ਕਾਰਵਾਈਆਂ ਜੋ ਤੁਸੀਂ ਉਨ੍ਹਾਂ ਵਿੱਚ ਕਰਦੇ ਹੋ
  • ਤੁਹਾਡੇ ਵੱਲੋਂ ਕੀਤੀਆਂ ਜਾਣ ਵਾਲੀਆਂ ਖਰੀਦਾਂ ਜਾਂ ਹੋਰ ਲੈਣਦੇਣ
  • ਹੈਸ਼ਟੈਗ ਜੋ ਤੁਸੀਂ ਵਰਤਦੇ ਹੋ
  • ਸਾਡੇ ਉਤਪਾਦਾਂ 'ਤੇ ਤੁਹਾਡੀਆਂ ਗਤੀਵਿਧੀਆਂ ਦਾ ਸਮਾਂ, ਵਾਰਵਾਰਤਾ ਅਤੇ ਮਿਆਦ
ਦੋਸਤ, ਫਾਲੋਅਰ ਅਤੇ ਹੋਰ ਕਨੈਕਸ਼ਨ
ਐਪ, ਬ੍ਰਾਉਜ਼ਰ ਅਤੇ ਡਿਵਾਈਸ ਦੀ ਜਾਣਕਾਰੀ:
  • ਡਿਵਾਈਸ ਵਿਸ਼ੇਸ਼ਤਾਵਾਂ ਅਤੇ ਡਿਵਾਈਸ ਸਾਫ਼ਟਵੇਅਰ
  • ਤੁਸੀਂ ਆਪਣੀ ਡਿਵਾਈਸ 'ਤੇ ਕੀ ਕਰ ਰਹੇ ਹੋ, (ਜਿਵੇਂ ਕਿ ਸਾਡੀ ਐਪ ਫਾਰਗ੍ਰਾਊਂਡ ਵਿੱਚ ਹੈ ਜਾਂ ਤੁਹਾਡਾ ਮਾਊਸ ਹਿੱਲ ਰਿਹਾ ਹੈ)
  • ਪਛਾਣਕਰਤਾ, ਜੋ ਤੁਹਾਡੀ ਡਿਵਾਈਸ ਨੂੰ ਦੂਜੇ ਯੂਜ਼ਰਾਂ ਦੀਆਂ ਡਿਵਾਈਸਾਂ ਤੋਂ ਵੱਖਰਾ ਕਰਦੇ ਹਨ।
  • ਡਿਵਾਈਸ ਦੇ ਸਿਗਨਲ
  • ਤੁਹਾਡੇ ਵੱਲੋਂ ਆਪਣੀਆਂ ਡਿਵਾਈਸ ਸੈਟਿੰਗਾਂ ਰਾਹੀਂ ਸਾਂਝੀ ਕੀਤੀ ਜਾਣਕਾਰੀ (ਜਿਵੇਂ GPS ਲੋਕੇਸ਼ਨ)
  • ਉਸ ਨੈੱਟਵਰਕ ਦੀ ਜਾਣਕਾਰੀ ਜਿਸ ਨਾਲ ਤੁਸੀਂ ਆਪਣੀ ਡਿਵਾਈਸ ਨੂੰ ਕਨੈਕਟ ਕਰਦੇ ਹੋ
  • ਤੁਹਾਡੀ ਡਿਵਾਈਸ 'ਤੇ ਸਾਡੇ ਉਤਪਾਦਾਂ ਦੀ ਕਾਰਗੁਜ਼ਾਰੀ ਦੀਆਂ ਰਿਪੋਰਟਾਂ
  • ਕੂਕੀਜ਼ ਅਤੇ ਸਮਾਨ ਤਕਨੀਕਾਂ ਤੋਂ ਜਾਣਕਾਰੀ
ਪਾਰਟਨਰਾਂ, ਵਿਕਰੇਤਾਵਾਂ ਅਤੇ ਤੀਜੀਆਂ ਧਿਰਾਂ ਤੋਂ ਜਾਣਕਾਰੀ। (ਤੁਹਾਡੇ ਵਾਸਤੇ ਇਸ਼ਤਿਹਾਰ ਤਿਆਰ ਕਰਨ ਲਈ Meta ਵੱਲੋਂ ਪਾਰਟਨਰ ਡੇਟਾ ਦੀ ਵਰਤੋਂ ਕਰਨ 'ਤੇ ਤੁਹਾਡਾ ਕੰਟਰੋਲ ਹੈ।)
ਸਾਡੇ Meta ਦੇ ਉਤਪਾਦਾਂ ਨੂੰ ਪ੍ਰਦਾਨ ਕਰਨਾ ਅਤੇ ਬਿਹਤਰ ਬਣਾੳਣਾ: Meta ਦੇ ਉਤਪਾਦਾਂ ਦੀ ਵਿਵਸਥਾ ਵਿੱਚ ਇਕੱਠਾ ਕਰਨਾ, ਸਟੋਰ ਕਰਨਾ ਅਤੇ, ਜਿੱਥੇ ਪ੍ਰਸੰਗਿਕ ਹੋਵੇ, ਸਾਂਝਾ ਕਰਨਾ, ਪ੍ਰੋਫ਼ਾਈਲ ਕਰਨਾ, ਸਮੀਖਿਆ ਕਰਨਾ ਅਤੇ ਕਿਊਰੇਟ ਕਰਨਾ ਸ਼ਾਮਲ ਹੈ, ਅਤੇ ਕੁਝ ਮਾਮਲਿਆਂ ਵਿੱਚ ਨਾ ਕੇਵਲ ਸਵੈਚਲਿਤ ਪ੍ਰੋਸੈੱਸਿੰਗ ਬਲਕਿ ਮੈਨੁਅਲ (ਮਨੁੱਖੀ) ਸਮੀਖਿਆ ਕਰਨਾ ਵੀ ਸ਼ਾਮਲ ਹੈ:
  • ਆਪਣੇ ਅਕਾਊਂਟ ਅਤੇ ਪ੍ਰੋਫ਼ਾਈਲ ਨੂੰ ਬਣਾਓ ਅਤੇ ਬਰਕਰਾਰ ਰੱਖੋ,
  • ਸਮੱਗਰੀ ਅਤੇ ਸਟੇਟਸ ਨੂੰ ਸਾਂਝਾ ਕਰਨ ਨੂੰ ਸੁਖਾਲਾ ਕਰਨ ਲਈ,
  • ਫ਼ੀਚਰਾਂ ਨੂੰ ਪ੍ਰਦਾਨ ਅਤੇ ਕਿਊਰੇਟ ਕਰਨ ਲਈ,
  • ਮੈਸੇਜਿੰਗ ਸੇਵਾਵਾਂ, ਵੌਇਸ ਅਤੇ ਵੀਡੀਓ ਕਾਲਾਂ ਦੀ ਯੋਗਤਾ ਪ੍ਰਦਾਨ ਕਰਨ ਅਤੇ ਹੋਰਾਂ ਨਾਲ ਕਨੈਕਟ ਕਰਨ ਲਈ,
  • ਇਸ਼ਤਿਹਾਰਬਾਜੀ ਸੰਬੰਧੀ ਉਤਪਾਦ ਪ੍ਰਦਾਨ ਕਰਨ ਲਈ, ਅਤੇ
  • ਵਿਸ਼ਲੇਸ਼ਣ ਕਰਨ ਲਈ ।
ਅਸੀਂ ਆਪਣੇ ਉਤਪਾਦਾਂ ਨੂੰ ਵਿਕਸਤ ਕਰਨ, ਖੋਜ ਕਰਨ ਅਤੇ ਸੁਧਾਰਾਂ ਦਾ ਟੈਸਟ ਕਰਨ ਲਈ ਜਾਣਕਾਰੀ ਵੀ ਵਰਤੋਂ ਕਰਦੇ ਹਾਂ। ਅਸੀਂ ਸਾਡੇ ਕੋਲ ਮੌਜੂਦ ਜਾਣਕਾਰੀ ਦੀ ਵਰਤੋਂ ਇਸ ਲਈ ਕਰਦੇ ਹਾਂ:
  • ਇਹ ਦੇਖਣ ਲਈ ਕਿ ਕੀ ਉਤਪਾਦ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਹੈ,
  • ਸਮੱਸਿਆ ਦਾ ਨਿਪਟਾਰਾ ਕਰਨ ਅਤੇ ਜੇ ਉਹ ਠੀਕ ਨਹੀਂ ਹੈ ਤਾਂ ਉਸਨੂੰ ਠੀਕ ਕਰਨ ਲਈ,
  • ਨਵੇਂ ਉਤਪਾਦਾਂ ਅਤੇ ਫ਼ੀਚਰਾਂ ਦਾ ਟੈਸਟ ਕਰਨ ਲਈ ਕਿ ਉਹ ਕੰਮ ਕਰਦੇ ਹਨ ਜਾਂ ਨਹੀਂ,
  • ਉਤਪਾਦਾਂ ਜਾਂ ਫ਼ੀਚਰਾਂ ਲਈ ਸਾਡੇ ਵਿਚਾਰਾਂ ਬਾਰੇ ਫ਼ੀਡਬੈਕ ਪ੍ਰਾਪਤ ਕਰਨ ਲਈ, ਅਤੇ
  • ਸਾਡੇ ਉਤਪਾਦਾਂ ਅਤੇ ਬ੍ਰਾਂਡਾਂ ਬਾਰੇ ਤੁਹਾਨੂੰ ਕੀ ਪਸੰਦ ਹੈ ਅਤੇ ਅਸੀਂ ਕੀ ਬਿਹਤਰ ਕਰ ਸਕਦੇ ਹਾਂ ਇਸ ਬਾਰੇ ਸਰਵੇਖਣ ਅਤੇ ਹੋਰ ਖੋਜ ਕਰੋ।
ਤੁਹਾਡੀ ਗਤੀਵਿਧੀ ਅਤੇ ਜਾਣਕਾਰੀ ਜੋ ਤੁਸੀਂ ਪ੍ਰਦਾਨ ਕਰਦੇ ਹੋ:
  • ਤੁਹਾਡੇ ਵੱਲੋਂ ਬਣਾਈ ਜਾਣ ਵਾਲੀ ਸਮੱਗਰੀ, ਜਿਵੇਂ ਪੋਸਟਾਂ, ਕਮੈਂਟ ਜਾਂ ਆਡੀਓ
  • ਸਮੱਗਰੀ ਜੋ ਤੁਸੀਂ ਸਾਡੇ ਕੈਮਰਾ ਫ਼ੀਚਰ ਜਾਂ ਕੈਮਰਾ ਰੋਲ ਸੈਟਿੰਗਾਂ ਰਾਹੀਂ, ਵੌਇਸ-ਇਨੇਬਲਡ ਫ਼ੀਚਰ ਰਾਹੀਂ ਪ੍ਰਦਾਨ ਕਰਦੇ ਹੋ
  • ਲਾਗੂ ਕਨੂੰਨ ਅਧੀਨ ਤੁਸੀਂ ਜੋ ਮੈਸੇਜ ਭੇਜਦੇ ਅਤੇ ਪ੍ਰਾਪਤ ਕਰਦੇ ਹੋ, ਉਨ੍ਹਾਂ ਦੀ ਸਮੱਗਰੀ ਸਮੇਤ।
  • ਲਾਗੂ ਕਨੂੰਨ ਅਧੀਨ ਸਮੱਗਰੀ ਅਤੇ ਮੈਸੇਜਾਂ ਬਾਰੇ ਮੈਟਾਡੇਟਾ
  • ਸਮੱਗਰੀ ਦੀ ਉਹ ਕਿਸਮ ਜੋ ਤੁਸੀਂ ਦੇਖਦੇ ਹੋ ਜਾਂ ਜਿਸ ਨਾਲ ਇੰਟਰੈਕਟ ਕਰਦੇ ਹੋ ਅਤੇ ਕਿਵੇਂ ਇੰਟਰੈਕਟ ਕਰਦੇ ਹੋ
  • ਉਹ ਐਪਾਂ ਅਤੇ ਫ਼ੀਚਰ ਜੋ ਤੁਸੀਂ ਵਰਤਦੇ ਹੋ ਅਤੇ ਕਾਰਵਾਈਆਂ ਜੋ ਤੁਸੀਂ ਉਨ੍ਹਾਂ ਵਿੱਚ ਕਰਦੇ ਹੋ
  • ਛੋਟੀ ਕੀਤੀ ਕ੍ਰੈਡਿਟ ਕਾਰਡ ਦੀ ਜਾਣਕਾਰੀ ਸਮੇਤ ਤੁਹਾਡੇ ਵੱਲੋਂ ਕੀਤੀਆਂ ਜਾਣ ਵਾਲੀਆਂ ਖਰੀਦਾਂ ਜਾਂ ਹੋਰ ਲੈਣਦੇਣ
  • ਹੈਸ਼ਟੈਗ ਜੋ ਤੁਸੀਂ ਵਰਤਦੇ ਹੋ
  • ਸਾਡੇ ਉਤਪਾਦਾਂ 'ਤੇ ਤੁਹਾਡੀਆਂ ਗਤੀਵਿਧੀਆਂ ਦਾ ਸਮਾਂ, ਵਾਰਵਾਰਤਾ ਅਤੇ ਮਿਆਦ
ਦੋਸਤ, ਫਾਲੋਅਰ ਅਤੇ ਹੋਰ ਕਨੈਕਸ਼ਨ
ਐਪ, ਬ੍ਰਾਉਜ਼ਰ ਅਤੇ ਡਿਵਾਈਸ ਦੀ ਜਾਣਕਾਰੀ:
  • ਡਿਵਾਈਸ ਵਿਸ਼ੇਸ਼ਤਾਵਾਂ ਅਤੇ ਡਿਵਾਈਸ ਸਾਫ਼ਟਵੇਅਰ
  • ਤੁਸੀਂ ਆਪਣੀ ਡਿਵਾਈਸ 'ਤੇ ਕੀ ਕਰ ਰਹੇ ਹੋ, (ਜਿਵੇਂ ਕਿ ਸਾਡੀ ਐਪ ਫਾਰਗ੍ਰਾਊਂਡ ਵਿੱਚ ਹੈ ਜਾਂ ਤੁਹਾਡਾ ਮਾਊਸ ਹਿੱਲ ਰਿਹਾ ਹੈ)
  • ਪਛਾਣਕਰਤਾ, ਜੋ ਤੁਹਾਡੀ ਡਿਵਾਈਸ ਨੂੰ ਦੂਜੇ ਯੂਜ਼ਰਾਂ ਦੀਆਂ ਡਿਵਾਈਸਾਂ ਤੋਂ ਵੱਖਰਾ ਕਰਦੇ ਹਨ।
  • ਡਿਵਾਈਸ ਦੇ ਸਿਗਨਲ
  • ਤੁਹਾਡੇ ਵੱਲੋਂ ਆਪਣੀਆਂ ਡਿਵਾਈਸ ਸੈਟਿੰਗਾਂ ਰਾਹੀਂ ਸਾਂਝੀ ਕੀਤੀ ਜਾਣਕਾਰੀ
  • ਤੁਹਾਡੇ IP ਐੱਡਰੈੱਸ ਸਮੇਤ ਉਸ ਨੈੱਟਵਰਕ ਦੀ ਜਾਣਕਾਰੀ ਜਿਸ ਨਾਲ ਤੁਸੀਂ ਆਪਣੀ ਡਿਵਾਈਸ ਨੂੰ ਕਨੈਕਟ ਕਰਦੇ ਹੋ।
  • ਕੂਕੀਜ਼ ਅਤੇ ਸਮਾਨ ਤਕਨੀਕਾਂ ਤੋਂ ਜਾਣਕਾਰੀ
ਪਾਰਟਨਰਾਂ, ਵਿਕਰੇਤਾਵਾਂ ਅਤੇ ਤੀਜੀਆਂ ਧਿਰਾਂ ਤੋਂ ਜਾਣਕਾਰੀ
Meta ਦੇ ਉਤਪਾਦਾਂ 'ਤੇ ਅਤੇ ਉਨ੍ਹਾਂ ਤੋਂ ਬਾਹਰ ਰੱਖਿਆ, ਅਖੰਡਤਾ ਅਤੇ ਸੁਰੱਖਿਆ ਨੂੰ ਉਤਸ਼ਾਹਤ ਕਰਨਾ: Meta ਦੇ ਉਤਪਾਦਾਂ ਨੂੰ ਖੋਜ ਕਰਨ ਅਤੇ ਉਨ੍ਹਾਂ ਸੇਵਾਵਾਂ ਅਤੇ ਉਨ੍ਹਾਂ ਲੋਕਾਂ ਦੀ ਰੱਖਿਆ, ਅਖੰਡਤਾ ਅਤੇ ਸੁਰੱਖਿਆ ਨੂੰ ਪੱਕਾ ਕਰਨ ਵਿੱਚ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ ਜਿਹੜੇ Meta ਦੇ ਉਤਪਾਦਾਂ 'ਤੇ ਅਤੇ ਇਹਨਾਂ ਤੋਂ ਬਾਹਰ ਇਨ੍ਹਾਂ ਦਾ ਆਨੰਦ ਮਾਣਦੇ ਹਨ। ਅਸੀਂ ਤੁਹਾਡੇ ਨਾਲ ਸੰਬੰਧਿਤ ਜਾਣਕਾਰੀ 'ਤੇ ਪ੍ਰਕਿਰਿਆ ਕਰਦੇ ਹਾਂ ਅਤੇ ਸਵੈਚਲਿਤ ਡੇਟਾ ਪ੍ਰੋਸੈੱਸਿੰਗ ਤਕਨੀਕਾਂ ਨੂੰ ਲਾਗੂ ਕਰਦੇ ਹਾਂ ਅਤੇ ਕੁਝ ਮਾਮਲਿਆਂ ਵਿੱਚ, ਇਸ ਲਈ ਮੈਨੁਅਲ (ਮਨੁੱਖੀ) ਸਮੀਖਿਆ ਕਰਦੇ ਹਾਂ:
  • ਅਕਾਊਂਟਾਂ ਅਤੇ ਗਤੀਵਿਧੀ ਦੀ ਪੁਸ਼ਟੀ ਕਰਨ ਲਈ।
  • ਸਾਡੇ ਨਿਯਮਾਂ ਜਾਂ ਨੀਤੀਆਂ ਦੀ ਉਲੰਘਣਾ ਨੂੰ ਲੱਭਣ ਅਤੇ ਹੱਲ ਕਰਨ ਲਈ। ਕੁਝ ਕੇਸਾਂ ਵਿੱਚ, ਉਲੰਘਣਾਵਾਂ ਬਾਰੇ ਸਾਡੇ ਵੱਲੋਂ ਲਏ ਗਏ ਫ਼ੈਸਲਿਆਂ ਦੀ ਸਮੀਖਿਆ ਓਵਰਸਾਈਟ ਬੋਰਡ ਵੱਲੋਂ ਕੀਤੀ ਜਾਂਦੀ ਹੈ,
  • ਸ਼ੱਕੀ ਗਤੀਵਿਧੀ ਦੀ ਜਾਂਚ-ਪੜਤਾਲ ਕਰਨਾ,
  • ਨੁਕਸਾਨਦੇਹ ਜਾਂ ਗੈਰ- ਕਾਨੂੰਨੀ ਵਿਹਾਰ ਦਾ ਪਤਾ ਲਗਾਉਣਾ, ਰੋਕਣਾ ਅਤੇ ਉਨ੍ਹਾਂ ਦਾ ਮੁਕਾਬਲਾ ਕਰਨਾ ਜਿਵੇਂ ਸਮੀਖਿਆ ਕਰਨ ਲਈ ਅਤੇ ਕੁਝ ਮਾਮਲਿਆਂ ਵਿੱਚ ਸਾਨੂੰ ਰਿਪੋਰਟ ਕੀਤੀ ਗਈ ਸਮੱਗਰੀ ਨੂੰ ਹਟਾਉਣ ਲਈ,
  • ਇਤਿਹਾਸਕ ਤੌਰ 'ਤੇ ਹਾਸ਼ੀਏ 'ਤੇ ਪਏ ਭਾਈਚਾਰਿਆਂ ਦੇ ਵਿਰੁੱਧ ਅਸਮਾਨਤਾਵਾਂ ਅਤੇ ਨਸਲੀ ਪੱਖਪਾਤ ਦੀ ਪਛਾਣ ਕਰਨਾ ਅਤੇ ਉਨ੍ਹਾਂ ਦਾ ਮੁਕਾਬਲਾ ਕਰਨਾ,
  • ਸਾਡੇ ਯੂਜ਼ਰਾਂ ਅਤੇ ਦੂਜਿਆਂ ਦੇ ਜੀਵਨ, ਸਰੀਰਕ ਜਾਂ ਦਿਮਾਗੀ ਸਿਹਤ, ਤੰਦਰੁਸਤੀ ਜਾਂ ਅਖੰਡਤਾ ਦੀ ਰੱਖਿਆ ਕਰਨਾ,
  • ਸਪੈਮ, ਦੂਜੇ ਸੁਰੱਖਿਆ ਮਾਮਲਿਆਂ ਅਤੇ ਹੋਰ ਦੂਜੇ ਬੁਰੇ ਅਨੁਭਵਾਂ ਦਾ ਪਤਾ ਲਗਾਉਣਾ ਅਤੇ ਉਨ੍ਹਾਂ ਨੂੰ ਰੋਕਣਾ,
  • ਸਾਡੇ ਕਰਮਚਾਰੀਆਂ ਅਤੇ ਸੰਪਤੀ ਪ੍ਰਤੀ ਖਤਰਿਆਂ ਦਾ ਪਤਾ ਲਗਾਉਣਾ ਅਤੇ ਰੋਕਣਾ ਅਤੇ
  • ਸਾਡੇ ਉਤਪਾਦਾਂ ਦੀ ਅਖੰਡਤਾ ਨੂੰ ਬਣਾਈ ਰੱਖਣਾ।
Meta ਦੇ ਉਤਪਾਦਾਂ 'ਤੇ ਆਮ ਤੌਰ 'ਤੇ ਰੱਖਿਆ, ਅਖੰਡਤਾ ਅਤੇ ਸੁਰੱਖਿਆ ਬਾਰੇ ਹੋਰ ਜਾਣਕਾਰੀ ਲਈ, Facebook ਸੁਰੱਖਿਆ ਮਦਦ ਕੇਂਦਰ ਅਤੇ Instagram ਸੁਰੱਖਿਆ ਨੁਕਤਿਆਂ ਨੂੰ ਵਿਜ਼ਿਟ ਕਰੋ।
ਤੁਹਾਡੀ ਗਤੀਵਿਧੀ ਅਤੇ ਜਾਣਕਾਰੀ ਜੋ ਤੁਸੀਂ ਪ੍ਰਦਾਨ ਕਰਦੇ ਹੋ::
  • ਤੁਹਾਡੇ ਵੱਲੋਂ ਬਣਾਈ ਜਾਣ ਵਾਲੀ ਸਮੱਗਰੀ, ਜਿਵੇਂ ਪੋਸਟਾਂ, ਕਮੈਂਟ ਜਾਂ ਆਡੀਓ
  • ਸਮੱਗਰੀ ਜੋ ਤੁਸੀਂ ਸਾਡੇ ਕੈਮਰਾ ਫ਼ੀਚਰ ਜਾਂ ਕੈਮਰਾ ਰੋਲ ਸੈਟਿੰਗਾਂ ਰਾਹੀਂ, ਵੌਇਸ-ਇਨੇਬਲਡ ਫ਼ੀਚਰ ਰਾਹੀਂ ਪ੍ਰਦਾਨ ਕਰਦੇ ਹੋ
  • ਲਾਗੂ ਕਨੂੰਨ ਅਧੀਨ ਤੁਸੀਂ ਜੋ ਮੈਸੇਜ ਭੇਜਦੇ ਅਤੇ ਪ੍ਰਾਪਤ ਕਰਦੇ ਹੋ, ਉਨ੍ਹਾਂ ਦੀ ਸਮੱਗਰੀ ਸਮੇਤ।
  • ਲਾਗੂ ਕਨੂੰਨ ਅਧੀਨ ਸਮੱਗਰੀ ਅਤੇ ਮੈਸੇਜਾਂ ਬਾਰੇ ਮੈਟਾਡੇਟਾ
  • ਸਮੱਗਰੀ ਦੀ ਉਹ ਕਿਸਮ ਜੋ ਤੁਸੀਂ ਦੇਖਦੇ ਹੋ ਜਾਂ ਜਿਸ ਨਾਲ ਇੰਟਰੈਕਟ ਕਰਦੇ ਹੋ ਅਤੇ ਕਿਵੇਂ ਇੰਟਰੈਕਟ ਕਰਦੇ ਹੋ
  • ਉਹ ਐਪਾਂ ਅਤੇ ਫ਼ੀਚਰ ਜੋ ਤੁਸੀਂ ਵਰਤਦੇ ਹੋ ਅਤੇ ਕਾਰਵਾਈਆਂ ਜੋ ਤੁਸੀਂ ਉਨ੍ਹਾਂ ਵਿੱਚ ਕਰਦੇ ਹੋ
  • ਛੋਟੀ ਕੀਤੀ ਕ੍ਰੈਡਿਟ ਕਾਰਡ ਦੀ ਜਾਣਕਾਰੀ ਸਮੇਤ ਤੁਹਾਡੇ ਵੱਲੋਂ ਕੀਤੀਆਂ ਜਾਣ ਵਾਲੀਆਂ ਖਰੀਦਾਂ ਜਾਂ ਹੋਰ ਲੈਣਦੇਣ
  • ਹੈਸ਼ਟੈਗ ਜੋ ਤੁਸੀਂ ਵਰਤਦੇ ਹੋ
  • ਸਾਡੇ ਉਤਪਾਦਾਂ 'ਤੇ ਤੁਹਾਡੀਆਂ ਗਤੀਵਿਧੀਆਂ ਦਾ ਸਮਾਂ, ਵਾਰਵਾਰਤਾ ਅਤੇ ਮਿਆਦ
ਦੋਸਤ, ਫਾਲੋਅਰ ਅਤੇ ਹੋਰ ਕਨੈਕਸ਼ਨ
ਐਪ, ਬ੍ਰਾਉਜ਼ਰ ਅਤੇ ਡਿਵਾਈਸ ਦੀ ਜਾਣਕਾਰੀ:
  • ਡਿਵਾਈਸ ਵਿਸ਼ੇਸ਼ਤਾਵਾਂ ਅਤੇ ਡਿਵਾਈਸ ਸਾਫ਼ਟਵੇਅਰ
  • ਤੁਸੀਂ ਆਪਣੀ ਡਿਵਾਈਸ 'ਤੇ ਕੀ ਕਰ ਰਹੇ ਹੋ, (ਜਿਵੇਂ ਕਿ ਸਾਡੀ ਐਪ ਫਾਰਗ੍ਰਾਊਂਡ ਵਿੱਚ ਹੈ ਜਾਂ ਤੁਹਾਡਾ ਮਾਊਸ ਹਿੱਲ ਰਿਹਾ ਹੈ)
  • ਪਛਾਣਕਰਤਾ, ਜੋ ਤੁਹਾਡੀ ਡਿਵਾਈਸ ਨੂੰ ਦੂਜੇ ਯੂਜ਼ਰਾਂ ਦੀਆਂ ਡਿਵਾਈਸਾਂ ਤੋਂ ਵੱਖਰਾ ਕਰਦੇ ਹਨ।
  • ਡਿਵਾਈਸ ਦੇ ਸਿਗਨਲ
  • ਤੁਹਾਡੇ ਵੱਲੋਂ ਆਪਣੀਆਂ ਡਿਵਾਈਸ ਸੈਟਿੰਗਾਂ ਰਾਹੀਂ ਸਾਂਝੀ ਕੀਤੀ ਜਾਣਕਾਰੀ
  • ਤੁਹਾਡੇ IP ਐੱਡਰੈੱਸ ਸਮੇਤ ਉਸ ਨੈੱਟਵਰਕ ਦੀ ਜਾਣਕਾਰੀ ਜਿਸ ਨਾਲ ਤੁਸੀਂ ਆਪਣੀ ਡਿਵਾਈਸ ਨੂੰ ਕਨੈਕਟ ਕਰਦੇ ਹੋ।
  • ਕੂਕੀਜ਼ ਅਤੇ ਸਮਾਨ ਤਕਨੀਕਾਂ ਤੋਂ ਜਾਣਕਾਰੀ
ਪਾਰਟਨਰਾਂ, ਵਿਕਰੇਤਾਵਾਂ ਅਤੇ ਤੀਜੀਆਂ ਧਿਰਾਂ ਤੋਂ ਜਾਣਕਾਰੀ
ਤੁਹਾਡੇ ਨਾਲ ਗੱਲਬਾਤ ਕਰਨ ਲਈ: ਤੁਹਾਨੂੰ ਸੰਚਾਰ ਭੇਜਣ ਲਈ ਅਸੀਂ ਤੁਹਾਡੇ ਵੱਲੋਂ ਸਾਨੂੰ ਭੇਜੀ ਗਈ ਜਾਣਕਾਰੀ (ਜਿਵੇਂ ਤੁਹਾਡੀ ਪ੍ਰੋਫ਼ਾਈਲ 'ਤੇ ਸੰਪਰਕ ਜਾਣਕਾਰੀ) ਦੀ ਵਰਤੋਂ ਕਰਦੇ ਹਾਂ, ਜਿਵੇਂ ਕਿ ਈਮੇਲ ਜਾਂ ਇਨ-ਪ੍ਰੋਡਕਟ ਨੋਟਿਸ, ਉਦਾਹਰਨ ਲਈ:
  • ਅਸੀਂ Meta ਦੇ ਉਤਪਾਦਾਂ, ਉਤਪਾਦ ਸੰਬੰਧੀ ਮੁੱਦਿਆਂ, ਖੋਜ ਜਾਂ ਸਾਡੀਆਂ ਸ਼ਰਤਾਂ ਅਤੇ ਨੀਤੀਆਂ ਬਾਰੇ ਤੁਹਾਨੂੰ ਦੱਸਣ ਲਈ ਈਮੇਲ ਜਾਂ ਇਨ-ਪ੍ਰੋਡਕਟ ਸੂਚਨਾਵਾਂ ਰਾਹੀਂ ਤੁਹਾਡੇ ਨਾਲ ਸੰਪਰਕ ਕਰਾਂਗੇ।
ਜਦੋਂ ਤੁਸੀਂ ਸਾਡੇ ਨਾਲ ਸੰਪਰਕ ਕਰਦੇ ਹੋ ਤਾਂ ਜਵਾਬ ਦੇਣ ਲਈ ਅਸੀਂ ਤੁਹਾਡੀ ਸੰਪਰਕ ਜਾਣਕਾਰੀ ਜਿਵੇਂ ਕਿ ਤੁਹਾਡੀ ਈਮੇਲ ਦੀ ਵਰਤੋਂ ਵੀ ਕਰ ਸਕਦੇ ਹਾਂ।
ਤੁਹਾਡੀ ਗਤੀਵਿਧੀ ਅਤੇ ਜਾਣਕਾਰੀ ਜੋ ਤੁਸੀਂ ਪ੍ਰਦਾਨ ਕਰਦੇ ਹੋ:
  • ਤੁਹਾਡੀ ਪ੍ਰੋਫ਼ਾਈਲ 'ਤੇ ਸੰਪਰਕ ਜਾਣਕਾਰੀ ਅਤੇ ਸਾਡੇ ਨਾਲ ਤੁਹਾਡੀ ਗੱਲਬਾਤ
  • ਤੁਹਾਡੇ ਵੱਲੋਂ ਬਣਾਈ ਜਾਣ ਵਾਲੀ ਸਮੱਗਰੀ, ਜਿਵੇਂ ਪੋਸਟਾਂ, ਕਮੈਂਟ ਜਾਂ ਆਡੀਓ
  • ਸਮੱਗਰੀ ਜੋ ਤੁਸੀਂ ਸਾਡੇ ਕੈਮਰਾ ਫ਼ੀਚਰ ਜਾਂ ਕੈਮਰਾ ਰੋਲ ਸੈਟਿੰਗਾਂ ਰਾਹੀਂ, ਵੌਇਸ-ਇਨੇਬਲਡ ਫ਼ੀਚਰ ਰਾਹੀਂ ਪ੍ਰਦਾਨ ਕਰਦੇ ਹੋ
ਐਪ, ਬ੍ਰਾਉਜ਼ਰ ਅਤੇ ਡਿਵਾਈਸ ਦੀ ਜਾਣਕਾਰੀ:
  • ਡਿਵਾਈਸ ਵਿਸ਼ੇਸ਼ਤਾਵਾਂ ਅਤੇ ਡਿਵਾਈਸ ਸਾਫ਼ਟਵੇਅਰ
  • ਤੁਸੀਂ ਆਪਣੀ ਡਿਵਾਈਸ 'ਤੇ ਕੀ ਕਰ ਰਹੇ ਹੋ, (ਜਿਵੇਂ ਕਿ ਸਾਡੀ ਐਪ ਫਾਰਗ੍ਰਾਊਂਡ ਵਿੱਚ ਹੈ ਜਾਂ ਤੁਹਾਡਾ ਮਾਊਸ ਹਿੱਲ ਰਿਹਾ ਹੈ)
  • ਪਛਾਣਕਰਤਾ, ਜੋ ਤੁਹਾਡੀ ਡਿਵਾਈਸ ਨੂੰ ਦੂਜੇ ਯੂਜ਼ਰਾਂ ਦੀਆਂ ਡਿਵਾਈਸਾਂ ਤੋਂ ਵੱਖਰਾ ਕਰਦੇ ਹਨ।
  • ਡਿਵਾਈਸ ਦੇ ਸਿਗਨਲ
  • ਤੁਹਾਡੇ ਵੱਲੋਂ ਆਪਣੀਆਂ ਡਿਵਾਈਸ ਸੈਟਿੰਗਾਂ ਰਾਹੀਂ ਸਾਂਝੀ ਕੀਤੀ ਜਾਣਕਾਰੀ
  • ਤੁਹਾਡੇ IP ਐੱਡਰੈੱਸ ਸਮੇਤ ਉਸ ਨੈੱਟਵਰਕ ਦੀ ਜਾਣਕਾਰੀ ਜਿਸ ਨਾਲ ਤੁਸੀਂ ਆਪਣੀ ਡਿਵਾਈਸ ਨੂੰ ਕਨੈਕਟ ਕਰਦੇ ਹੋ।
  • ਕੂਕੀਜ਼ ਅਤੇ ਸਮਾਨ ਤਕਨੀਕਾਂ ਦੀ ਜਾਣਕਾਰੀ।
ਅਮਰੀਕਾ ਅਤੇ ਦੂਜੇ ਦੇਸ਼ਾਂ ਸਮੇਤ ਬਾਰਡਰਾਂ ਤੋਂ ਅਤੇ 'ਤੇ ਅਪਣੀ ਜਾਣਕਾਰੀ ਨੂੰ ਟ੍ਰਾਂਸਫ਼ਰ ਕਰਨਾ, ਸਟੋਰ ਕਰਨਾ ਜਾਂ ਉਸਦੀ ਪ੍ਰਕਿਰਿਆ ਕਰਨਾ: ਅਸੀਂ ਦੁਨੀਆਂ ਭਰ ਵਿੱਚ ਜੋ ਜਾਣਕਾਰੀ ਇਕੱਤਰ ਕਰਦੇ ਹਾਂ, ਉਸਨੂੰ ਆਪਣੇ ਦਫ਼ਤਰਾਂ ਅਤੇ ਡੇਟਾ ਕੇਂਦਰਾਂ ਵਿੱਚ, ਅਤੇ ਬਾਹਰ ਸਾਡੇ ਪਾਰਟਨਰਾਂ, ਤੀਜੀਆਂ ਧਿਰਾਂ ਅਤੇ ਸੇਵਾ ਪ੍ਰਦਾਨਕਾਂ ਅਤੇ ਵਿਕਰੇਤਾਵਾਂ ਨਾਲ ਸਾਂਝਾ ਕਰਦੇ ਹਾਂ। ਕਿਉਂਕਿ Meta ਗਲੋਬਲ ਹੈ, ਦੁਨੀਆ ਭਰ ਦੇ ਯੂਜ਼ਰ, ਪਾਰਟਨਰਾਂ, ਵਿਕਰੇਤਾਵਾਂ ਅਤੇ ਕਰਮਚਾਰੀ ਦੇ ਨਾਲ ਟ੍ਰਾਂਸਫਰਾਂ ਜ਼ਰੂਰੀ ਹਨ:
  • ਤੁਹਾਡੇ ਵੱਲੋਂ ਵਰਤੇ ਜਾ ਰਹੇ Meta ਦੇ ਉਤਪਾਦ(ਦਾਂ) 'ਤੇ ਲਾਗੂ ਹੋਣ ਵਾਲੀਆਂ ਸ਼ਰਤਾਂ ਵਿੱਚ ਦੱਸੀਆਂ ਸੇਵਾਵਾਂ ਸੰਚਾਲਿਤ ਅਤੇ ਪ੍ਰਦਾਨ ਕਰਨ ਲਈ। ਇਸ ਵਿੱਚ ਤੁਹਾਨੂੰ ਦੁਨੀਆਂ ਭਰ ਵਿੱਚ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਜਾਣਕਾਰੀ ਸਾਂਝੀ ਕਰਨ ਅਤੇ ਜੁੜਨ ਦੀ ਇਜਾਜ਼ਤ ਦੇਣਾ ਸ਼ਾਮਲ ਹੈ; ਅਤੇ
  • ਸਾਡੇ ਉਤਪਾਦਾਂ ਨੂੰ ਠੀਕ, ਉਨ੍ਹਾਂ ਦਾ ਮੁਲਾਂਕਣ ਅਤੇ ਉਨ੍ਹਾਂ ਵਿੱਚ ਸੁਧਾਰ ਕਰਨ ਲਈ।
ਵਧੇਰੇ ਜਾਣਕਾਰੀ ਲਈ, Meta ਗੋਪਨੀਯਤਾ ਨੀਤੀ ਦਾ "ਅਸੀਂ ਜਾਣਕਾਰੀ ਕਿਵੇਂ ਟ੍ਰਾਂਸਫਰ ਕਰਦੇ ਹਾਂ?" ਸੈਕਸ਼ਨ ਦੇਖੋ।
ਤੁਹਾਡੀ ਗਤੀਵਿਧੀ ਅਤੇ ਜਾਣਕਾਰੀ ਜੋ ਤੁਸੀਂ ਪ੍ਰਦਾਨ ਕਰਦੇ ਹੋ:
  • ਤੁਹਾਡੇ ਵੱਲੋਂ ਬਣਾਈ ਜਾਣ ਵਾਲੀ ਸਮੱਗਰੀ, ਜਿਵੇਂ ਪੋਸਟਾਂ, ਕਮੈਂਟ ਜਾਂ ਆਡੀਓ
  • ਸਮੱਗਰੀ ਜੋ ਤੁਸੀਂ ਸਾਡੇ ਕੈਮਰਾ ਫ਼ੀਚਰ ਜਾਂ ਕੈਮਰਾ ਰੋਲ ਸੈਟਿੰਗਾਂ ਰਾਹੀਂ, ਵੌਇਸ-ਇਨੇਬਲਡ ਫ਼ੀਚਰ ਰਾਹੀਂ ਪ੍ਰਦਾਨ ਕਰਦੇ ਹੋ
  • ਲਾਗੂ ਕਨੂੰਨ ਅਧੀਨ ਸਮੱਗਰੀ ਅਤੇ ਮੈਸੇਜਾਂ ਬਾਰੇ ਮੈਟਾਡੇਟਾ
  • ਸਮੱਗਰੀ ਦੀ ਉਹ ਕਿਸਮ ਜੋ ਤੁਸੀਂ ਦੇਖਦੇ ਹੋ ਜਾਂ ਜਿਸ ਨਾਲ ਇੰਟਰੈਕਟ ਕਰਦੇ ਹੋ ਅਤੇ ਕਿਵੇਂ ਇੰਟਰੈਕਟ ਕਰਦੇ ਹੋ
  • ਉਹ ਐਪਾਂ ਅਤੇ ਫ਼ੀਚਰ ਜੋ ਤੁਸੀਂ ਵਰਤਦੇ ਹੋ ਅਤੇ ਕਾਰਵਾਈਆਂ ਜੋ ਤੁਸੀਂ ਉਨ੍ਹਾਂ ਵਿੱਚ ਕਰਦੇ ਹੋ
  • ਛੋਟੀ ਕੀਤੀ ਕ੍ਰੈਡਿਟ ਕਾਰਡ ਦੀ ਜਾਣਕਾਰੀ ਸਮੇਤ ਤੁਹਾਡੇ ਵੱਲੋਂ ਕੀਤੀਆਂ ਜਾਣ ਵਾਲੀਆਂ ਖਰੀਦਾਂ ਜਾਂ ਹੋਰ ਲੈਣਦੇਣ
  • ਹੈਸ਼ਟੈਗ ਜੋ ਤੁਸੀਂ ਵਰਤਦੇ ਹੋ
  • ਸਾਡੇ ਉਤਪਾਦਾਂ 'ਤੇ ਤੁਹਾਡੀਆਂ ਗਤੀਵਿਧੀਆਂ ਦਾ ਸਮਾਂ, ਵਾਰਵਾਰਤਾ ਅਤੇ ਮਿਆਦ
ਦੋਸਤ, ਫਾਲੋਅਰ ਅਤੇ ਹੋਰ ਕਨੈਕਸ਼ਨ
ਐਪ, ਬ੍ਰਾਉਜ਼ਰ ਅਤੇ ਡਿਵਾਈਸ ਦੀ ਜਾਣਕਾਰੀ:
  • ਡਿਵਾਈਸ ਵਿਸ਼ੇਸ਼ਤਾਵਾਂ ਅਤੇ ਡਿਵਾਈਸ ਸਾਫ਼ਟਵੇਅਰ
  • ਤੁਸੀਂ ਆਪਣੀ ਡਿਵਾਈਸ 'ਤੇ ਕੀ ਕਰ ਰਹੇ ਹੋ, (ਜਿਵੇਂ ਕਿ ਸਾਡੀ ਐਪ ਫਾਰਗ੍ਰਾਊਂਡ ਵਿੱਚ ਹੈ ਜਾਂ ਤੁਹਾਡਾ ਮਾਊਸ ਹਿੱਲ ਰਿਹਾ ਹੈ)
  • ਪਛਾਣਕਰਤਾ, ਜੋ ਤੁਹਾਡੀ ਸਲਾਹ ਨੂੰ ਦੂਜੇ ਯੂਜ਼ਰਾਂ ਦੀ ਸਲਾਹ ਤੋਂ ਵੱਖਰਾ ਕਰਦੇ ਹਨ
  • ਡਿਵਾਈਸ ਦੇ ਸਿਗਨਲ
  • ਤੁਹਾਡੇ ਵੱਲੋਂ ਆਪਣੀਆਂ ਡਿਵਾਈਸ ਸੈਟਿੰਗਾਂ ਰਾਹੀਂ ਸਾਂਝੀ ਕੀਤੀ ਜਾਣਕਾਰੀ
  • ਤੁਹਾਡੇ IP ਐੱਡਰੈੱਸ ਸਮੇਤ ਉਸ ਨੈੱਟਵਰਕ ਦੀ ਜਾਣਕਾਰੀ ਜਿਸ ਨਾਲ ਤੁਸੀਂ ਆਪਣੀ ਡਿਵਾਈਸ ਨੂੰ ਕਨੈਕਟ ਕਰਦੇ ਹੋ।
  • ਕੂਕੀਜ਼ ਅਤੇ ਸਮਾਨ ਤਕਨੀਕਾਂ ਤੋਂ ਜਾਣਕਾਰੀ
ਪਾਰਟਨਰਾਂ, ਵਿਕਰੇਤਾਵਾਂ ਅਤੇ ਤੀਜੀਆਂ ਧਿਰਾਂ ਤੋਂ ਜਾਣਕਾਰੀ
ਤੁਹਾਡੇ ਵੱਲੋਂ ਪ੍ਰਦਾਨ ਕੀਤੀ ਜਾਣ ਵਾਲੀ ਲਾਗੂ ਕਨੂੰਨਾਂ ਅਧੀਨ ਵਿਸ਼ੇਸ਼ ਸੁਰੱਖਿਆ ਅਧੀਨ ਜਾਣਕਾਰੀ 'ਤੇ ਪ੍ਰਕਿਰਿਆ ਕਰਨਾ ਤਾਂ ਜੋ ਅਸੀਂ ਇਸਨੂੰ ਤੁਹਾਡੇ ਵੱਲੋਂ ਚੁਣੇ ਗਏ ਲੋਕਾਂ ਨਾਲ ਸਾਂਝਾ ਕਰ ਸਕੀਏ, ਸਾਡੇ ਉਤਪਾਦਾਂ ਨੂੰ ਪ੍ਰਦਾਨ ਕਰ ਸਕੀਏ, ਵਿਅਕਤੀਗਤ ਬਣਾ ਸਕੀਏ ਅਤੇ ਸੁਧਾਰ ਅਤੇ ਵਿਸ਼ਲੇਸ਼ਣ ਕਰ ਸਕੀਏ। ਅਸੀਂ ਇਨ੍ਹਾਂ ਉਦੇਸ਼ਾਂ ਲਈ ਇਕੱਤਰ, ਸਟੋਰ, ਪ੍ਰਕਾਸ਼ਿਤ ਕਰਾਂਗੇ ਅਤੇ ਸਵੈਚਲਿਤ, ਜਾਂ ਕਈ ਵਾਰ ਹੱਥੀਂ (ਮਨੁੱਖ ਵੱਲੋਂ), ਪ੍ਰੋਸੈੱਸਿੰਗ ਲਾਗੂ ਕਰਾਂਗੇ।
ਤੁਹਾਡੀ ਗਤੀਵਿਧੀ ਅਤੇ ਜਾਣਕਾਰੀ ਜੋ ਤੁਸੀਂ ਪ੍ਰਦਾਨ ਕਰਦੇ ਹੋ:
  • ਵਿਸ਼ੇਸ਼ ਸੁਰੱਖਿਆ ਵਾਲੀ ਅਜਿਹੀ ਕੋਈ ਵੀ ਜਾਣਕਾਰੀ ਜਿਸਨੂੰ ਤੁਸੀਂ ਪ੍ਰੋਫ਼ਾਈਲ ਖੇਤਰ ਵਿੱਚ ਪ੍ਰਦਾਨ ਕਰਨ ਦੀ ਚੋਣ ਕਰਦੇ ਹੋ (ਜਿਵੇਂ ਕਿ ਤੁਹਾਡੇ ਧਾਰਮਿਕ ਵਿਚਾਰ, ਰਾਜਨੀਤਿਕ ਵਿਚਾਰ ਜਾਂ ਤੁਸੀਂ ਕਿਸੇ ਵਿੱਚ "ਦਿਲਚਸਪੀ ਰੱਖਦੇ ਹੋ") ਅਤੇ ਸਰਵੇਖਣ ਦੇ ਹਿੱਸੇ ਵਜੋਂ ਤੁਸੀਂ ਭਾਗ ਲੈਣ ਦੀ ਚੋਣ ਕਰਦੇ ਹੋ,
ਤੁਹਾਡੇ ਵੱਲੋਂ ਦੇਖੇ ਜਾਣ ਵਾਲੇ ਇਸ਼ਤਿਹਾਰਾਂ ਨੂੰ ਤਿਆਰ ਕਰਨ ਲਈ ਤੀਜੀਆਂ ਧਿਰਾਂ ਵੱਲੋਂ ਜਾਣਕਾਰੀ ਪ੍ਰਾਪਤ ਕਰਨਾ ਅਤੇ ਉਸਦੀ ਵਰਤੋਂ ਕਰਨਾ: ਅਸੀਂ ਉਸ ਜਾਣਕਾਰੀ ਦੀ ਵਰਤੋਂ ਕਰਾਂਗੇ ਜੋ ਇਸ਼ਤਿਹਾਰਸਾਜ, ਵਪਾਰ ਅਤੇ ਦੂਜੇ ਪਾਰਟਨਰ ਸਾਨੂੰ Meta ਦੇ ਉਤਪਾਦਾਂ ਤੋਂ ਬਾਹਰਲੀ ਗਤੀਵਿਧੀ ਬਾਰੇ ਪ੍ਰਦਾਨ ਕਰਦੇ ਹਾਂ, ਜੋ ਕਿ ਅਸੀਂ ਤੁਹਾਨੂੰ Meta ਦੇ ਉਤਪਾਦਾਂ 'ਤੇ ਅਤੇ ਸਾਡੀਆਂ ਇਸ਼ਤਿਹਾਰ ਸੇਵਾਵਾਂ ਦੀ ਵਰਤੋਂ ਕਰਨ ਵਾਲੀਆਂ ਵੈੱਬਸਾਈਟਾਂ, ਐਪਾਂ ਅਤੇ ਡਿਵਾਈਸਾਂ 'ਤੇ ਦਿਖਾਏ ਜਾਣ ਵਾਲੇ ਇਸ਼ਤਿਹਾਰਾਂ ਨੂੰ ਵਿਅਕਤੀਗਤ ਬਣਾਉਣ ਲਈ ਤੁਹਾਡੇ ਨਾਲ ਜੋੜਿਆ ਹੈ। ਅਸੀਂ ਇਹ ਜਾਣਕਾਰੀ ਕਿ ਤੁਸੀਂ ਸਾਡੇ ਉਤਪਾਦਾਂ 'ਤੇ ਲੌਗ ਇਨ ਕੀਤਾ ਹੈ ਜਾਂ ਨਹੀਂ, ਅਕਾਊਂਟ ਹੈ ਜਾਂ ਨਹੀਂ, ਹਾਸਲ ਕਰਦੇ ਹਾਂ। ਵਧੇਰੇ ਜਾਣਕਾਰੀ ਲਈ ਕੂਕੀਜ਼ ਨੀਤੀ ਦੇਖੋ।
ਤੁਹਾਡੀ ਗਤੀਵਿਧੀ ਅਤੇ ਜਾਣਕਾਰੀ ਜੋ ਤੁਸੀਂ ਪ੍ਰਦਾਨ ਕਰਦੇ ਹੋ:
  • ਤੁਹਾਡੇ ਵੱਲੋਂ ਪ੍ਰਦਾਨ ਕੀਤੀ ਜਾਣ ਵਾਲੀ ਜਾਣਕਾਰੀ ਅਤੇ ਸਮੱਗਰੀ, ਜਿਵੇਂ ਕਿ ਤੁਹਾਡਾ ਨਾਂ ਜਾਂ ਈਮੇਲ ਪਤਾ
ਪਾਰਟਨਰਾਂ, ਵਿਕਰੇਤਾਵਾਂ ਅਤੇ ਤੀਜੀਆਂ ਧਿਰਾਂ ਤੋਂ ਜਾਣਕਾਰੀ
ਤੁਹਾਡੀ ਬੇਨਤੀ 'ਤੇ ਤੁਹਾਡੀ ਸੰਪਰਕ, ਪ੍ਰੋਫ਼ਾਈਲ ਜਾਂ ਹੋਰ ਜਾਣਕਾਰੀ ਤੀਜੀਆਂ ਧਿਰਾਂ ਨਾਲ ਸਾਂਝਾ ਕਰਨਾ: ਤੀਜੀ ਧਿਰ ਦੀ ਕਿਸਮ ਅਤੇ ਸਾਂਝੀ ਕੀਤੀ ਗਈ ਜਾਣਕਾਰੀ ਦੀਆਂ ਸ਼੍ਰੇਣੀਆਂ ਉਨ੍ਹਾਂ ਹਾਲਾਤਾਂ 'ਤੇ ਨਿਰਭਰ ਕਰਦੀਆਂ ਹਨ ਜਿਨ੍ਹਾਂ ਨੂੰ ਤੁਸੀਂ ਸਾਨੂੰ ਸਾਂਝਾ ਕਰਨ ਲਈ ਕਹਿੰਦੇ ਹੋ। ਉਦਾਹਰਨ ਲਈ:
  • ਅਸੀਂ ਤੁਹਾਡੀ ਈਮੇਲ (ਜਾਂ ਹੋਰ ਸੰਪਰਕ ਜਾਣਕਾਰੀ) ਨੂੰ ਜਾਂ ਦੂਜੀ ਜਾਣਕਾਰੀ, ਜਿਸਨੂੰ ਤੁਸੀਂ ਚੁਣ ਸਕਦੇ ਹੋ, ਨੂੰ ਸਾਂਝਾ ਕਰਦੇ ਹਾਂ ਜਦੋਂ ਤੁਸੀਂ ਸਾਨੂੰ ਇਸ ਨੂੰ ਕਿਸੇ ਇਸ਼ਤਿਹਾਰਸਾਜ ਨਾਲ ਸਾਂਝਾ ਕਰਨ ਲਈ ਨਿਰਦੇਸ਼ ਦਿੰਦੇ ਹੋ ਤਾਂ ਜੋ ਉਹ ਤੁਹਾਨੂੰ ਪ੍ਰੋਮੋਟ ਕੀਤੇ ਗਏ ਉਤਪਾਦਾਂ ਬਾਰੇ ਵਧੇਰੀ ਜਾਣਕਾਰੀ ਦੇਣ ਲਈ ਸੰਪਰਕ ਕਰ ਸਕਣ ਅਤੇ
  • ਜੇ ਤੁਸੀਂ Meta ਦੇ ਉਤਪਾਦਾਂ ਦੇ ਨਾਲ ਦੂਜੀਆਂ ਐਪਾਂ, ਗੇਮਾਂ ਜਾਂ ਵੈੱਬਸਾਈਟਾਂ ਦਾ ਏਕੀਕਰਨ ਕਰਨ ਅਤੇ ਲੌਗ-ਇਨ ਕਰਨ ਦੀ ਚੋਣ ਕਰਦੇ ਹੋ, ਤਾਂ ਅਸੀਂ ਤੁਹਾਨੂੰ ਲੌਗ ਇਨ ਕਰਵਾਉਣ ਲਈ ਐਪ, ਗੇਮ ਜਾਂ ਵੈੱਬਸਾਈਟ ਨਾਲ ਤੁਹਾਡੀ ਜਾਣਕਾਰੀ ਸਾਂਝੀ ਕਰਾਂਗੇ।
ਤੁਹਾਡੀ ਗਤੀਵਿਧੀ ਅਤੇ ਜਾਣਕਾਰੀ ਜੋ ਤੁਸੀਂ ਪ੍ਰਦਾਨ ਕਰਦੇ ਹੋ:
  • ਤੁਹਾਡੇ ਵੱਲੋਂ ਬਣਾਈ ਸਮੱਗਰੀ, ਜਿਵੇਂ ਤੁਹਾਡੀ ਸੰਪਰਕ, ਪ੍ਰੋਫ਼ਾਈਲ ਜਾਂ ਪੋਸਟਾਂ ਜਾਂ ਕਮੈਂਟਾਂ ਵਰਗੀ ਦੂਜੀ ਜਾਣਕਾਰੀ
ਮੁਲਾਂਕਣ, ਵਿਸ਼ਲੇਸ਼ਣ ਅਤੇ ਵਪਾਰਕ ਸੇਵਾਵਾਂ ਪ੍ਰਦਾਨ ਕਰਨਾ:
ਸਾਡੇ ਸਿਸਟਮ ਸਵੈਚਲਿਤ ਤੌਰ 'ਤੇ, ਨਾਲ ਹੀ ਕੁਝ ਮੈਨੁਅਲ (ਮਨੁੱਖੀ) ਪ੍ਰੋਸੈੱਸਿੰਗ ਦੇ ਨਾਲ, ਉਸ ਜਾਣਕਾਰੀ 'ਤੇ ਪ੍ਰਕਿਰਿਆ ਕਰਦੇ ਹਨ ਜਿਸਨੂੰ ਅਸੀਂ ਤੁਹਾਡੇ ਅਤੇ ਹੋਰਾਂ ਸੰਬੰਧੀ ਇਕੱਠਾ ਅਤੇ ਸਟੋਰ ਕੀਤਾ ਹੈ। ਅਸੀਂ ਇਸ ਜਾਣਕਾਰੀ ਦੀ ਇਸ ਲਈ ਕਰਦੇ ਹਾਂ:
  • ਵਪਾਰਾਂ, ਇਸ਼ਤਿਹਾਰਸਾਜਾਂ ਅਤੇ ਹੋਰ ਪਾਰਟਨਰਾਂ ਨੂੰ ਇਨਸਾਈਟਾਂ ਅਤੇ ਮੁਲਾਂਕਣ ਰਿਪੋਰਟਾਂ ਪ੍ਰਦਾਨ ਕਰਨਾ, ਜਿਨ੍ਹਾਂ ਨਾਲ ਉਨ੍ਹਾਂ ਨੂੰ ਆਪਣੇ ਜਾਂ ਆਪਣੇ ਗਾਹਕਾਂ ਦੇ ਇਸ਼ਤਿਹਾਰ, ਸਮੱਗਰੀ ਅਤੇ ਸੇਵਾਵਾਂ ਦੀ ਪ੍ਰਭਾਵਸ਼ੀਲਤਾ ਅਤੇ ਵੰਡ ਦਾ ਮੁਲਾਂਕਣ ਕਰਨ ਵਿੱਚ, ਉਨ੍ਹਾਂ ਲੋਕਾਂ ਦੀ ਕਿਸਮ ਨੂੰ ਸਮਝਣ ਵਿੱਚ ਜੋ ਉਨ੍ਹਾਂ ਦੇ ਇਸ਼ਤਿਹਾਰ ਅਤੇ ਸਮੱਗਰੀ ਦੇਖ ਰਹੇ ਹਨ ਅਤੇ ਸਮਝਣ ਲਈ ਕਿ ਉਨ੍ਹਾਂ ਦੀ ਸਮੱਗਰੀ ਅਤੇ ਇਸ਼ਤਿਹਾਰ Meta ਦੇ ਉਤਪਾਦਾਂ ਅਤੇ ਉਨ੍ਹਾਂ ਤੋਂ ਬਾਹਰ ਕਿਵੇਂ ਪ੍ਰਦਰਸ਼ਨ ਕਰ ਰਹੇ ਹਨ, ਮਦਦ ਮਿਲੇ, ਅਤੇ
  • ਏਕੀਕ੍ਰਿਤ ਯੂਜ਼ਰ ਵਿਸ਼ਲੇਸ਼ਣ ਅਤੇ ਇਨਸਾਈਟ ਰਿਪੋਰਟਾਂ ਪ੍ਰਦਾਨ ਕਰਨਾ ਜੋ ਵਪਾਰਾਂ, ਇਸ਼ਤਿਹਾਰਸਾਜਾਂ ਅਤੇ ਹੋਰ ਪਾਰਟਨਰਾਂ ਨੂੰ ਉਨ੍ਹਾਂ ਦੀ ਉਸ ਆਡੀਐਂਸ ਨੂੰ ਚੰਗੀ ਤਰ੍ਹਾਂ ਸਮਝਣ ਵਿੱਚ ਮਦਦ ਕਰਦੇ ਹਨ ਜਿਨ੍ਹਾਂ ਨਾਲ ਉਹ ਜੁੜਨਾ ਚਾਹੁੰਦੇ ਹਨ, ਨਾਲ ਹੀ ਉਨ੍ਹਾਂ ਲੋਕਾਂ ਦੀਆਂ ਕਿਸਮਾਂ ਨੂੰ ਸਮਝਣ ਵਿੱਚ ਮਦਦ ਕਰਦੇ ਹਨ ਜੋ ਉਨ੍ਹਾਂ ਦੀਆਂ ਸੇਵਾਵਾਂ ਦੀ ਵਰਤੋਂ ਕਰਦੇ ਹਨ ਅਤੇ ਲੋਕ ਉਨ੍ਹਾਂ ਦੀਆਂ ਵੈੱਬਸਾਈਟਾਂ, ਐਪਾਂ ਅਤੇ ਸੇਵਾਵਾਂ ਨਾਲ ਕਿਵੇਂ ਇੰਟਰੈਕਟ ਕਰਦੇ ਹਨ।
ਤੁਹਾਡੀ ਗਤੀਵਿਧੀ ਅਤੇ ਜਾਣਕਾਰੀ ਜੋ ਤੁਸੀਂ ਪ੍ਰਦਾਨ ਕਰਦੇ ਹੋ:
  • ਤੁਹਾਡੇ ਵੱਲੋਂ ਬਣਾਈ ਜਾਣ ਵਾਲੀ ਸਮੱਗਰੀ, ਜਿਵੇਂ ਪੋਸਟਾਂ, ਕਮੈਂਟ ਜਾਂ ਆਡੀਓ
  • ਸਮੱਗਰੀ ਜੋ ਤੁਸੀਂ ਸਾਡੇ ਕੈਮਰਾ ਫ਼ੀਚਰ ਜਾਂ ਕੈਮਰਾ ਰੋਲ ਸੈਟਿੰਗਾਂ ਰਾਹੀਂ, ਵੌਇਸ-ਇਨੇਬਲਡ ਫ਼ੀਚਰ ਰਾਹੀਂ ਪ੍ਰਦਾਨ ਕਰਦੇ ਹੋ
  • ਸਮੱਗਰੀ ਦੀ ਉਹ ਕਿਸਮ ਜੋ ਤੁਸੀਂ ਦੇਖਦੇ ਹੋ ਜਾਂ ਜਿਸ ਨਾਲ ਇੰਟਰੈਕਟ ਕਰਦੇ ਹੋ ਅਤੇ ਕਿਵੇਂ ਇੰਟਰੈਕਟ ਕਰਦੇ ਹੋ
  • ਉਹ ਐਪਾਂ ਅਤੇ ਫ਼ੀਚਰ ਜੋ ਤੁਸੀਂ ਵਰਤਦੇ ਹੋ ਅਤੇ ਕਾਰਵਾਈਆਂ ਜੋ ਤੁਸੀਂ ਉਨ੍ਹਾਂ ਵਿੱਚ ਕਰਦੇ ਹੋ
  • ਤੁਹਾਡੇ ਵੱਲੋਂ ਕੀਤੀਆਂ ਜਾਣ ਵਾਲੀਆਂ ਖਰੀਦਾਂ ਜਾਂ ਹੋਰ ਲੈਣਦੇਣ
  • ਹੈਸ਼ਟੈਗ ਜੋ ਤੁਸੀਂ ਵਰਤਦੇ ਹੋ
  • ਸਾਡੇ ਉਤਪਾਦਾਂ 'ਤੇ ਤੁਹਾਡੀਆਂ ਗਤੀਵਿਧੀਆਂ ਦਾ ਸਮਾਂ, ਵਾਰਵਾਰਤਾ ਅਤੇ ਮਿਆਦ
ਦੋਸਤ, ਫਾਲੋਅਰ ਅਤੇ ਹੋਰ ਕਨੈਕਸ਼ਨ
ਐਪ, ਬ੍ਰਾਉਜ਼ਰ ਅਤੇ ਡਿਵਾਈਸ ਦੀ ਜਾਣਕਾਰੀ:
  • ਡਿਵਾਈਸ ਵਿਸ਼ੇਸ਼ਤਾਵਾਂ ਅਤੇ ਡਿਵਾਈਸ ਸਾਫ਼ਟਵੇਅਰ
  • ਤੁਸੀਂ ਆਪਣੀ ਡਿਵਾਈਸ 'ਤੇ ਕੀ ਕਰ ਰਹੇ ਹੋ, (ਜਿਵੇਂ ਕਿ ਸਾਡੀ ਐਪ ਫਾਰਗ੍ਰਾਊਂਡ ਵਿੱਚ ਹੈ ਜਾਂ ਤੁਹਾਡਾ ਮਾਊਸ ਹਿੱਲ ਰਿਹਾ ਹੈ)
  • ਪਛਾਣਕਰਤਾ, ਜੋ ਤੁਹਾਡੀ ਡਿਵਾਈਸ ਨੂੰ ਦੂਜੇ ਯੂਜ਼ਰਾਂ ਦੀਆਂ ਡਿਵਾਈਸਾਂ ਤੋਂ ਵੱਖਰਾ ਕਰਦੇ ਹਨ
  • ਡਿਵਾਈਸ ਦੇ ਸਿਗਨਲ
  • ਤੁਹਾਡੇ ਵੱਲੋਂ ਆਪਣੀਆਂ ਡਿਵਾਈਸ ਸੈਟਿੰਗਾਂ ਰਾਹੀਂ ਸਾਂਝੀ ਕੀਤੀ ਜਾਣਕਾਰੀ
  • ਤੁਹਾਡੇ IP ਐੱਡਰੈੱਸ ਸਮੇਤ ਉਸ ਨੈੱਟਵਰਕ ਦੀ ਜਾਣਕਾਰੀ ਜਿਸ ਨਾਲ ਤੁਸੀਂ ਆਪਣੀ ਡਿਵਾਈਸ ਨੂੰ ਕਨੈਕਟ ਕਰਦੇ ਹੋ।
  • ਕੂਕੀਜ਼ ਅਤੇ ਸਮਾਨ ਤਕਨੀਕਾਂ ਤੋਂ ਜਾਣਕਾਰੀ
Meta ਕੰਪਨੀਆਂ 'ਤੇ ਜਾਣਕਾਰੀ ਸਾਂਝੀ ਕਰਨਾ:
  • ਪੋਸਟਾਂ ਅਤੇ ਵੀਡੀਓ ਸਮੇਤ ਸਮੱਗਰੀ ਨਾਲ ਕ੍ਰਾਸ ਐਪ ਇੰਟਰੈਕਸ਼ਨ, ਸਾਂਝਾ ਕਰਨ, ਦੇਖਣ ਅਤੇ ਜੁੜਨ ਨੂੰ ਚਾਲੂ ਕਰਨ ਵਾਸਤੇ Meta ਕੰਪਨੀ ਦੇ ਉਤਪਾਦਾਂ 'ਤੇ ਇੱਕ ਸਹਿਜ, ਇਕਸਾਰ ਅਤੇ ਸ਼ਾਨਦਾਰ, ਨਵੀਨਤਾਕਾਰੀ ਅਨੁਭਵ ਪ੍ਰਦਾਨ ਕਰਨ ਲਈ।
ਤੁਹਾਡੀ ਗਤੀਵਿਧੀ ਅਤੇ ਜਾਣਕਾਰੀ ਜੋ ਤੁਸੀਂ ਪ੍ਰਦਾਨ ਕਰਦੇ ਹੋ:
  • ਤੁਹਾਡੇ ਵੱਲੋਂ ਬਣਾਈ ਜਾਣ ਵਾਲੀ ਸਮੱਗਰੀ, ਜਿਵੇਂ ਪੋਸਟਾਂ, ਕਮੈਂਟ ਜਾਂ ਆਡੀਓ
  • ਸਮੱਗਰੀ ਜੋ ਤੁਸੀਂ ਸਾਡੇ ਕੈਮਰਾ ਫ਼ੀਚਰ ਜਾਂ ਕੈਮਰਾ ਰੋਲ ਸੈਟਿੰਗਾਂ ਰਾਹੀਂ, ਵੌਇਸ-ਇਨੇਬਲਡ ਫ਼ੀਚਰ ਰਾਹੀਂ ਪ੍ਰਦਾਨ ਕਰਦੇ ਹੋ
  • ਸਮੱਗਰੀ ਬਾਰੇ ਮੈਟਾਡੇਟਾ
  • ਸਮੱਗਰੀ ਦੀ ਉਹ ਕਿਸਮ ਜੋ ਤੁਸੀਂ ਦੇਖਦੇ ਹੋ ਜਾਂ ਜਿਸ ਨਾਲ ਇੰਟਰੈਕਟ ਕਰਦੇ ਹੋ ਅਤੇ ਕਿਵੇਂ ਇੰਟਰੈਕਟ ਕਰਦੇ ਹੋ
  • ਉਹ ਐਪਾਂ ਅਤੇ ਫ਼ੀਚਰ ਜੋ ਤੁਸੀਂ ਵਰਤਦੇ ਹੋ ਅਤੇ ਕਾਰਵਾਈਆਂ ਜੋ ਤੁਸੀਂ ਉਨ੍ਹਾਂ ਵਿੱਚ ਕਰਦੇ ਹੋ
  • ਤੁਹਾਡੇ ਵੱਲੋਂ ਕੀਤੀਆਂ ਜਾਣ ਵਾਲੀਆਂ ਖਰੀਦਾਂ ਜਾਂ ਹੋਰ ਲੈਣਦੇਣ
  • ਹੈਸ਼ਟੈਗ ਜੋ ਤੁਸੀਂ ਵਰਤਦੇ ਹੋ
  • ਸਾਡੇ ਉਤਪਾਦਾਂ 'ਤੇ ਤੁਹਾਡੀਆਂ ਗਤੀਵਿਧੀਆਂ ਦਾ ਸਮਾਂ, ਵਾਰਵਾਰਤਾ ਅਤੇ ਮਿਆਦ
ਦੋਸਤ, ਫਾਲੋਅਰ ਅਤੇ ਹੋਰ ਕਨੈਕਸ਼ਨ
ਐਪ, ਬ੍ਰਾਉਜ਼ਰ ਅਤੇ ਡਿਵਾਈਸ ਦੀ ਜਾਣਕਾਰੀ:
  • ਡਿਵਾਈਸ ਵਿਸ਼ੇਸ਼ਤਾਵਾਂ ਅਤੇ ਡਿਵਾਈਸ ਸਾਫ਼ਟਵੇਅਰ
  • ਤੁਸੀਂ ਆਪਣੀ ਡਿਵਾਈਸ 'ਤੇ ਕੀ ਕਰ ਰਹੇ ਹੋ, (ਜਿਵੇਂ ਕਿ ਸਾਡੀ ਐਪ ਫਾਰਗ੍ਰਾਊਂਡ ਵਿੱਚ ਹੈ ਜਾਂ ਤੁਹਾਡਾ ਮਾਊਸ ਹਿੱਲ ਰਿਹਾ ਹੈ)
  • ਪਛਾਣਕਰਤਾ, ਜੋ ਤੁਹਾਡੀ ਡਿਵਾਈਸ ਨੂੰ ਦੂਜੇ ਯੂਜ਼ਰਾਂ ਦੀਆਂ ਡਿਵਾਈਸਾਂ ਤੋਂ ਵੱਖਰਾ ਕਰਦੇ ਹਨ
  • ਡਿਵਾਈਸ ਦੇ ਸਿਗਨਲ
  • ਤੁਹਾਡੇ ਵੱਲੋਂ ਆਪਣੀਆਂ ਡਿਵਾਈਸ ਸੈਟਿੰਗਾਂ ਰਾਹੀਂ ਸਾਂਝੀ ਕੀਤੀ ਜਾਣਕਾਰੀ
  • ਤੁਹਾਡੇ IP ਐੱਡਰੈੱਸ ਸਮੇਤ ਉਸ ਨੈੱਟਵਰਕ ਦੀ ਜਾਣਕਾਰੀ ਜਿਸ ਨਾਲ ਤੁਸੀਂ ਆਪਣੀ ਡਿਵਾਈਸ ਨੂੰ ਕਨੈਕਟ ਕਰਦੇ ਹੋ।
  • ਕੂਕੀਜ਼ ਅਤੇ ਸਮਾਨ ਤਕਨੀਕਾਂ ਤੋਂ ਜਾਣਕਾਰੀ
ਵਪਾਰਕ ਬੁੱਧੀ ਅਤੇ ਵਿਸ਼ਲੇਸ਼ਣ:
  • ਕੁੱਲ ਮਿਲਾ ਕੇ, ਲੋਕਾਂ ਅਤੇ ਵਪਾਰਾਂ ਦੀ ਸਹੀ ਗਿਣਤੀ ਲਈ, ਸਾਡੇ ਉਤਪਾਦਾਂ ਅਤੇ ਇਨ੍ਹਾਂ ਤੋਂ ਬਾਹਰ ਤੁਹਾਡੀ ਵਰਤੋਂ ਨੂੰ ਸਮਝਣ ਲਈ; ਅਤੇ
  • ਉਤਪਾਦ ਦਿਸ਼ਾ ਅਤੇ ਵਿਕਾਸ ਨੂੰ ਸੂਚਿਤ ਕਰਨ ਦੇ ਉਦੇਸ਼ ਨਾਲ ਅਤੇ ਰਿਪੋਰਟਿੰਗ ਜ਼ਿੰਮੇਵਾਰੀਆਂ (ਸ਼ੇਅਰਹੋਲਡਰ/ਕਮਾਈ) ਦੀ ਪਾਲਣਾ ਕਰਨ ਲਈ, ਇਨ੍ਹਾਂ ਨਾਲ ਸੰਬੰਧਿਤ ਸਿੱਧੇ ਮੈਟ੍ਰਿਕਸ ਨੂੰ ਪ੍ਰਮਾਣਿਤ ਕਰਨ ਲਈ।
ਤੁਹਾਡੀ ਗਤੀਵਿਧੀ ਅਤੇ ਜਾਣਕਾਰੀ ਜੋ ਤੁਸੀਂ ਪ੍ਰਦਾਨ ਕਰਦੇ ਹੋ:
  • ਤੁਹਾਡੇ ਵੱਲੋਂ ਬਣਾਈ ਜਾਣ ਵਾਲੀ ਸਮੱਗਰੀ, ਜਿਵੇਂ ਪੋਸਟਾਂ, ਕਮੈਂਟ ਜਾਂ ਆਡੀਓ
  • ਸਮੱਗਰੀ ਜੋ ਤੁਸੀਂ ਸਾਡੇ ਕੈਮਰਾ ਫ਼ੀਚਰ ਜਾਂ ਕੈਮਰਾ ਰੋਲ ਸੈਟਿੰਗਾਂ ਰਾਹੀਂ, ਵੌਇਸ-ਇਨੇਬਲਡ ਫ਼ੀਚਰ ਰਾਹੀਂ ਪ੍ਰਦਾਨ ਕਰਦੇ ਹੋ
  • ਲਾਗੂ ਕਨੂੰਨ ਅਧੀਨ ਸਮੱਗਰੀ ਅਤੇ ਮੈਸੇਜਾਂ ਬਾਰੇ ਮੈਟਾਡੇਟਾ
  • ਸਮੱਗਰੀ ਦੀ ਉਹ ਕਿਸਮ ਜੋ ਤੁਸੀਂ ਦੇਖਦੇ ਹੋ ਜਾਂ ਜਿਸ ਨਾਲ ਇੰਟਰੈਕਟ ਕਰਦੇ ਹੋ ਅਤੇ ਕਿਵੇਂ ਇੰਟਰੈਕਟ ਕਰਦੇ ਹੋ
  • ਉਹ ਐਪਾਂ ਅਤੇ ਫ਼ੀਚਰ ਜੋ ਤੁਸੀਂ ਵਰਤਦੇ ਹੋ ਅਤੇ ਕਾਰਵਾਈਆਂ ਜੋ ਤੁਸੀਂ ਉਨ੍ਹਾਂ ਵਿੱਚ ਕਰਦੇ ਹੋ
  • ਤੁਹਾਡੇ ਵੱਲੋਂ ਕੀਤੀਆਂ ਜਾਣ ਵਾਲੀਆਂ ਖਰੀਦਾਂ ਜਾਂ ਹੋਰ ਲੈਣਦੇਣ
  • ਹੈਸ਼ਟੈਗ ਜੋ ਤੁਸੀਂ ਵਰਤਦੇ ਹੋ
  • ਸਾਡੇ ਉਤਪਾਦਾਂ 'ਤੇ ਤੁਹਾਡੀਆਂ ਗਤੀਵਿਧੀਆਂ ਦਾ ਸਮਾਂ, ਵਾਰਵਾਰਤਾ ਅਤੇ ਮਿਆਦ
ਦੋਸਤ, ਫਾਲੋਅਰ ਅਤੇ ਹੋਰ ਕਨੈਕਸ਼ਨ
ਐਪ, ਬ੍ਰਾਉਜ਼ਰ ਅਤੇ ਡਿਵਾਈਸ ਦੀ ਜਾਣਕਾਰੀ:
  • ਡਿਵਾਈਸ ਵਿਸ਼ੇਸ਼ਤਾਵਾਂ ਅਤੇ ਡਿਵਾਈਸ ਸਾਫ਼ਟਵੇਅਰ
  • ਤੁਸੀਂ ਆਪਣੀ ਡਿਵਾਈਸ 'ਤੇ ਕੀ ਕਰ ਰਹੇ ਹੋ, (ਜਿਵੇਂ ਕਿ ਸਾਡੀ ਐਪ ਫਾਰਗ੍ਰਾਊਂਡ ਵਿੱਚ ਹੈ ਜਾਂ ਤੁਹਾਡਾ ਮਾਊਸ ਹਿੱਲ ਰਿਹਾ ਹੈ)
  • ਪਛਾਣਕਰਤਾ, ਜੋ ਤੁਹਾਡੀ ਡਿਵਾਈਸ ਨੂੰ ਦੂਜੇ ਯੂਜ਼ਰਾਂ ਦੀਆਂ ਡਿਵਾਈਸਾਂ ਤੋਂ ਵੱਖਰਾ ਕਰਦੇ ਹਨ
  • ਡਿਵਾਈਸ ਦੇ ਸਿਗਨਲ
  • ਤੁਹਾਡੇ ਵੱਲੋਂ ਆਪਣੀਆਂ ਡਿਵਾਈਸ ਸੈਟਿੰਗਾਂ ਰਾਹੀਂ ਸਾਂਝੀ ਕੀਤੀ ਜਾਣਕਾਰੀ
  • ਤੁਹਾਡੇ IP ਐੱਡਰੈੱਸ ਸਮੇਤ ਉਸ ਨੈੱਟਵਰਕ ਦੀ ਜਾਣਕਾਰੀ ਜਿਸ ਨਾਲ ਤੁਸੀਂ ਆਪਣੀ ਡਿਵਾਈਸ ਨੂੰ ਕਨੈਕਟ ਕਰਦੇ ਹੋ।
  • ਕੂਕੀਜ਼ ਅਤੇ ਸਮਾਨ ਤਕਨੀਕਾਂ ਤੋਂ ਜਾਣਕਾਰੀ
ਪਾਰਟਨਰਾਂ, ਵਿਕਰੇਤਾਵਾਂ ਅਤੇ ਤੀਜੀਆਂ ਧਿਰਾਂ ਤੋਂ ਜਾਣਕਾਰੀ
Meta ਦੇ ਉਤਪਾਦ ਯੂਜ਼ਰ ਦੇ ਵਜੋਂ ਤੁਹਾਡੀ ਪਛਾਣ ਕਰਨਾ ਅਤੇ ਜਦੋਂ ਤੁਸੀਂ ਦੂਜੀਆਂ ਐਪਾਂ 'ਤੇ ਜਾਂਦੇ ਹੋ ਤਾਂ ਸਾਡੇ ਵੱਲੋਂ ਤੁਹਾਨੂੰ Meta ਆਡੀਐਂਸ ਨੈੱਟਵਰਕ ਰਾਹੀਂ ਦਿਖਾਏ ਜਾਣ ਵਾਲੇ ਇਸ਼ਤਿਹਾਰਾਂ ਨੂੰ ਵਿਅਕਤੀਗਤ ਬਣਾਉਣਾ:
  • ਜਦੋਂ ਤੁਸੀਂ ਦੂਜੀਆਂ ਐਪਾਂ 'ਤੇ ਜਾਂਦੇ ਹੋ, ਤਾਂ ਜਦੋਂ ਅਸੀਂ ਤੁਹਾਨੂੰ Meta ਆਡੀਐਂਸ ਨੈੱਟਵਰਕ ਦੇ ਇਸ਼ਤਿਹਾਰ ਦਿਖਾਉਂਦੇ ਹਾਂ, ਤਾਂ ਸਾਡੇ ਸਿਸਟਮ ਸਵੈਚਲਿਤ ਤੌਰ 'ਤੇ ਤੁਹਾਡੇ ਅਤੇ ਦੂਜੇ ਲੋਕਾਂ ਬਾਰੇ ਸਾਡੇ ਵੱਲੋ ਇਕੱਤਰ ਅਤੇ ਸਟੋਰ ਕੀਤੀ ਜਾਣਕਾਰੀ 'ਤੇ ਪ੍ਰਕਿਰਿਆ ਕਰਦੇ ਹਾਂ ਤਾਂ ਕਿ ਤੁਹਾਨੂੰ Meta ਦੇ ਉਤਪਾਦ ਯੂਜ਼ਰ ਦੇ ਵਜੋਂ ਪਛਾਣਿਆ ਜਾ ਸਕੇ ਅਤੇ ਤੁਹਾਡੇ ਵੱਲੋਂ ਦੇਖੇ ਜਾਣ ਵਾਲੇ ਇਸ਼ਤਿਹਾਰਾਂ ਨੂੰ ਤਿਆਰ ਕੀਤਾ ਜਾ ਸਕੇ।
ਤੁਹਾਡੀ ਗਤੀਵਿਧੀ ਅਤੇ ਜਾਣਕਾਰੀ ਜੋ ਤੁਸੀਂ ਪ੍ਰਦਾਨ ਕਰਦੇ ਹੋ:
  • ਤੁਹਾਡੇ ਵੱਲੋਂ ਪ੍ਰਦਾਨ ਕੀਤੀ ਜਾਣ ਵਾਲੀ ਜਾਣਕਾਰੀ
  • ਤੁਹਾਡੇ ਵੱਲੋਂ ਬਣਾਈ ਜਾਣ ਵਾਲੀ ਸਮੱਗਰੀ, ਜਿਵੇਂ ਪੋਸਟਾਂ, ਕਮੈਂਟ ਜਾਂ ਆਡੀਓ
  • ਸਮੱਗਰੀ ਜੋ ਤੁਸੀਂ ਸਾਡੇ ਕੈਮਰਾ ਫ਼ੀਚਰ ਜਾਂ ਕੈਮਰਾ ਰੋਲ ਸੈਟਿੰਗਾਂ ਰਾਹੀਂ, ਵੌਇਸ-ਇਨੇਬਲਡ ਫ਼ੀਚਰ ਰਾਹੀਂ ਪ੍ਰਦਾਨ ਕਰਦੇ ਹੋ
  • ਸਮੱਗਰੀ ਬਾਰੇ ਮੈਟਾਡੇਟਾ
  • ਸਮੱਗਰੀ ਦੀ ਉਹ ਕਿਸਮ ਜੋ ਤੁਸੀਂ ਦੇਖਦੇ ਹੋ ਜਾਂ ਜਿਸ ਨਾਲ ਇੰਟਰੈਕਟ ਕਰਦੇ ਹੋ ਅਤੇ ਕਿਵੇਂ ਇੰਟਰੈਕਟ ਕਰਦੇ ਹੋ
  • ਉਹ ਐਪਾਂ ਅਤੇ ਫ਼ੀਚਰ ਜੋ ਤੁਸੀਂ ਵਰਤਦੇ ਹੋ ਅਤੇ ਕਾਰਵਾਈਆਂ ਜੋ ਤੁਸੀਂ ਉਨ੍ਹਾਂ ਵਿੱਚ ਕਰਦੇ ਹੋ
  • ਤੁਹਾਡੇ ਵੱਲੋਂ ਕੀਤੀਆਂ ਜਾਣ ਵਾਲੀਆਂ ਖਰੀਦਾਂ ਜਾਂ ਹੋਰ ਲੈਣਦੇਣ
  • ਹੈਸ਼ਟੈਗ ਜੋ ਤੁਸੀਂ ਵਰਤਦੇ ਹੋ
  • ਸਾਡੇ ਉਤਪਾਦਾਂ 'ਤੇ ਤੁਹਾਡੀਆਂ ਗਤੀਵਿਧੀਆਂ ਦਾ ਸਮਾਂ, ਵਾਰਵਾਰਤਾ ਅਤੇ ਮਿਆਦ
ਦੋਸਤ, ਫਾਲੋਅਰ ਅਤੇ ਹੋਰ ਕਨੈਕਸ਼ਨ
ਐਪ, ਬ੍ਰਾਉਜ਼ਰ ਅਤੇ ਡਿਵਾਈਸ ਦੀ ਜਾਣਕਾਰੀ:
  • ਡਿਵਾਈਸ ਵਿਸ਼ੇਸ਼ਤਾਵਾਂ ਅਤੇ ਡਿਵਾਈਸ ਸਾਫ਼ਟਵੇਅਰ
  • ਤੁਸੀਂ ਆਪਣੀ ਡਿਵਾਈਸ 'ਤੇ ਕੀ ਕਰ ਰਹੇ ਹੋ, (ਜਿਵੇਂ ਕਿ ਸਾਡੀ ਐਪ ਫਾਰਗ੍ਰਾਊਂਡ ਵਿੱਚ ਹੈ ਜਾਂ ਤੁਹਾਡਾ ਮਾਊਸ ਹਿੱਲ ਰਿਹਾ ਹੈ)
  • ਪਛਾਣਕਰਤਾ, ਜੋ ਤੁਹਾਡੀ ਡਿਵਾਈਸ ਨੂੰ ਦੂਜੇ ਯੂਜ਼ਰਾਂ ਦੀਆਂ ਡਿਵਾਈਸਾਂ ਤੋਂ ਵੱਖਰਾ ਕਰਦੇ ਹਨ
  • ਡਿਵਾਈਸ ਦੇ ਸਿਗਨਲ
  • ਤੁਹਾਡੇ ਵੱਲੋਂ ਆਪਣੀਆਂ ਡਿਵਾਈਸ ਸੈਟਿੰਗਾਂ ਰਾਹੀਂ ਸਾਂਝੀ ਕੀਤੀ ਜਾਣਕਾਰੀ
  • ਤੁਹਾਡੇ IP ਐੱਡਰੈੱਸ ਸਮੇਤ ਉਸ ਨੈੱਟਵਰਕ ਦੀ ਜਾਣਕਾਰੀ ਜਿਸ ਨਾਲ ਤੁਸੀਂ ਆਪਣੀ ਡਿਵਾਈਸ ਨੂੰ ਕਨੈਕਟ ਕਰਦੇ ਹੋ।
  • ਕੂਕੀਜ਼ ਅਤੇ ਸਮਾਨ ਤਕਨੀਕਾਂ ਤੋਂ ਜਾਣਕਾਰੀ
ਤੁਹਾਡੇ ਲਈ ਮਾਰਕੀਟਿੰਗ ਸੰਚਾਰਾਂ ਨੂੰ ਪ੍ਰਦਾਨ ਕਰਨ ਲਈ:
  • ਤੁਹਾਡੀਆਂ ਸੈਟਿੰਗਾਂ ਦੇ ਆਧਾਰ 'ਤੇ ਅਤੇ ਲਾਗੂ ਕਨੂੰਨਾਂ ਦੇ ਅਧੀਨ, ਅਸੀਂ ਤੁਹਾਡੇ ਨਾਲ ਮਾਰਕੀਟਿੰਗ ਸੰਚਾਰਾਂ ਨੂੰ ਸਾਂਝਾ ਕਰਾਂਗੇ।
  • ਅਸੀਂ ਤੁਹਾਡੀ ਜਾਣਕਾਰੀ ਨੂੰ ਇਕੱਤਰ ਅਤੇ ਸਟੋਰ ਕਰਾਂਗੇ ਅਤੇ ਇਸਨੂੰ ਤੁਹਾਨੂੰ ਮਾਰਕੀਟਿੰਗ ਸੰਚਾਰਾਂ, ਜਿਵੇਂ ਕਿ ਲਾਗੁ ਕਨੂੰਨਾਂ ਅਧੀਨ ਇੱਕ ਈਮੇਲ ਪਤਾ ਭੇਜਣ ਲਈ ਵਰਤਾਂਗੇ।
ਤੁਹਾਡੀ ਗਤੀਵਿਧੀ ਅਤੇ ਜਾਣਕਾਰੀ ਜੋ ਤੁਸੀਂ ਪ੍ਰਦਾਨ ਕਰਦੇ ਹੋ:
  • ਤੁਹਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਅਤੇ ਸਮੱਗਰੀ ਜਿਸ ਵਿੱਚ ਤੁਹਾਡੀ ਸੰਪਰਕ ਜਾਣਕਾਰੀ ਜਿਵੇਂ ਕਿ ਈਮੇਲ ਐੱਡਰੈੱਸ ਸ਼ਾਮਲ ਹੈ
ਐਪ, ਬ੍ਰਾਉਜ਼ਰ ਅਤੇ ਡਿਵਾਈਸ ਦੀ ਜਾਣਕਾਰੀ:
  • ਡਿਵਾਈਸ ਪਛਾਣਕਰਤਾ
ਸਮਾਜਿਕ ਭਲੇ ਲਈ ਖੋਜ ਕਰਨ ਅਤੇ ਨਵੀਨਤਾ ਲਿਆਓਣਾ :
  • ਅਸੀਂ ਆਮ ਸਮਾਜ ਭਲਾਈ, ਤਕਨੀਕੀ ਵਿਕਾਸ, ਜਨਤਕ ਹਿੱਤ, ਸਿਹਤ ਅਤੇ ਭਲਾਈ ਦੇ ਵਿਸ਼ਿਆਂ 'ਤੇ ਖੋਜ ਅਤੇ ਨਵੀਨਤਾ ਦਾ ਆਯੋਜਨ ਅਤੇ ਸਮਰਥਨ ਕਰਨ ਲਈ ਸਰਵੇਖਣ ਕਰਦੇ ਹਾਂ ਅਤੇ (ਸਾਡੇ ਸਹਿਯੋਗੀ ਖੋਜਕਰਤਾਵਾਂ ਤੋਂ ਪ੍ਰਾਪਤ ਡੇਟਾ ਸਮੇਤ) ਜਾਣਕਾਰੀ ਦੀ ਵਰਤੋਂ ਕਰਦੇ ਹਾਂ।
  • ਉਦਾਹਰਨ ਲਈ, ਅਸੀਂ ਉਸ ਜਾਣਕਾਰੀ ਦਾ ਵਿਸ਼ਲੇਸ਼ਣ ਕਰਦੇ ਹਾਂ ਜੋ ਸਾਡੇ ਕੋਲ ਸੰਕਟ ਦੌਰਾਨ ਮਾਈਗ੍ਰੇਸ਼ਨ ਪੈਟਰਨਾਂ ਦੇ ਬਾਰੇ ਹੈ। ਇਸ ਨਾਲ ਰਾਹਤ ਸੰਸਥਾਵਾਂ ਨੂੰ ਸਹੀ ਥਾਵਾਂ 'ਤੇ ਸਹਾਇਤਾ ਪਹੁੰਚਾਉਣ ਵਿੱਚ ਮਦਦ ਮਿਲਦੀ ਹੈ।
  • ਅਸੀਂ ਜਾਣਕਾਰੀ ਦੇ ਏਕੀਕਰਨ ਦੇ ਨਾਲ-ਨਾਲ ਮੈਨੁਅਲ (ਮਨੁੱਖੀ) ਸਮੀਖਿਆ ਵਰਗੀ ਸਵੈਚਲਿਤ ਪ੍ਰੋਸੈੱਸਿੰਗ ਤਕਨੀਕਾਂ ਨੂੰ ਇਕੱਤਰ, ਸਟੋਰ, ਮਿਲਾਨ, ਵਿਸ਼ਲੇਸ਼ਣ ਅਤੇ ਲਾਗੂ ਕਰਦੇ ਹਾਂ, ਅਤੇ ਇਸ ਤਰ੍ਹਾਂ ਸਮਾਜਿਕ ਭਲਾਈ ਲਈ ਖੋਜ ਅਤੇ ਨਵੀਨਤਾ ਲਿਆਉਣ ਲਈ ਲੋੜ ਮੁਤਾਬਕ ਜਾਣਕਾਰੀ ਸਾਂਝੀ ਕਰਦੇ ਹਾਂ। ਅਸੀਂ COVID-19 ਪੂਰਵ ਅਨੁਮਾਨ ਮਾਡਲ ਬਣਾਉਣ ਵਰਗੀਆਂ ਚੀਜ਼ਾਂ ਕਰਨ ਲਈ ਅਜਿਹਾ ਕਰਦੇ ਹਾਂ।
ਸਾਡੇ ਰਿਸਰਚ ਪ੍ਰੋਗਰਾਮਾਂ ਬਾਰੇ ਹੋਰ ਜਾਣੋ।
ਤੁਹਾਡੀ ਗਤੀਵਿਧੀ ਅਤੇ ਜਾਣਕਾਰੀ ਜੋ ਤੁਸੀਂ ਪ੍ਰਦਾਨ ਕਰਦੇ ਹੋ:
  • ਤੁਹਾਡੇ ਵੱਲੋਂ ਬਣਾਈ ਜਾਣ ਵਾਲੀ ਸਮੱਗਰੀ, ਜਿਵੇਂ ਪੋਸਟਾਂ, ਕਮੈਂਟ ਜਾਂ ਆਡੀਓ
  • ਸਮੱਗਰੀ ਜੋ ਤੁਸੀਂ ਸਾਡੇ ਕੈਮਰਾ ਫ਼ੀਚਰ ਜਾਂ ਕੈਮਰਾ ਰੋਲ ਸੈਟਿੰਗਾਂ ਰਾਹੀਂ, ਵੌਇਸ-ਇਨੇਬਲਡ ਫ਼ੀਚਰ ਰਾਹੀਂ ਪ੍ਰਦਾਨ ਕਰਦੇ ਹੋ
  • ਲਾਗੂ ਕਨੂੰਨ ਅਧੀਨ ਸਮੱਗਰੀ ਅਤੇ ਮੈਸੇਜਾਂ ਬਾਰੇ ਮੈਟਾਡੇਟਾ
  • ਸਮੱਗਰੀ ਦੀ ਉਹ ਕਿਸਮ ਜੋ ਤੁਸੀਂ ਦੇਖਦੇ ਹੋ ਜਾਂ ਜਿਸ ਨਾਲ ਇੰਟਰੈਕਟ ਕਰਦੇ ਹੋ ਅਤੇ ਕਿਵੇਂ ਇੰਟਰੈਕਟ ਕਰਦੇ ਹੋ
  • ਉਹ ਐਪਾਂ ਅਤੇ ਫ਼ੀਚਰ ਜੋ ਤੁਸੀਂ ਵਰਤਦੇ ਹੋ ਅਤੇ ਕਾਰਵਾਈਆਂ ਜੋ ਤੁਸੀਂ ਉਨ੍ਹਾਂ ਵਿੱਚ ਕਰਦੇ ਹੋ
  • ਤੁਹਾਡੇ ਵੱਲੋਂ ਕੀਤੀਆਂ ਜਾਣ ਵਾਲੀਆਂ ਖਰੀਦਾਂ ਜਾਂ ਹੋਰ ਲੈਣਦੇਣ
  • ਹੈਸ਼ਟੈਗ ਜੋ ਤੁਸੀਂ ਵਰਤਦੇ ਹੋ
  • ਸਾਡੇ ਉਤਪਾਦਾਂ 'ਤੇ ਤੁਹਾਡੀਆਂ ਗਤੀਵਿਧੀਆਂ ਦਾ ਸਮਾਂ, ਵਾਰਵਾਰਤਾ ਅਤੇ ਮਿਆਦ
ਦੋਸਤ, ਫਾਲੋਅਰ ਅਤੇ ਹੋਰ ਕਨੈਕਸ਼ਨ
ਐਪ, ਬ੍ਰਾਉਜ਼ਰ ਅਤੇ ਡਿਵਾਈਸ ਦੀ ਜਾਣਕਾਰੀ:
  • ਡਿਵਾਈਸ ਵਿਸ਼ੇਸ਼ਤਾਵਾਂ ਅਤੇ ਡਿਵਾਈਸ ਸਾਫ਼ਟਵੇਅਰ
  • ਤੁਸੀਂ ਆਪਣੀ ਡਿਵਾਈਸ 'ਤੇ ਕੀ ਕਰ ਰਹੇ ਹੋ, (ਜਿਵੇਂ ਕਿ ਸਾਡੀ ਐਪ ਫਾਰਗ੍ਰਾਊਂਡ ਵਿੱਚ ਹੈ ਜਾਂ ਤੁਹਾਡਾ ਮਾਊਸ ਹਿੱਲ ਰਿਹਾ ਹੈ)
  • ਪਛਾਣਕਰਤਾ, ਜੋ ਤੁਹਾਡੀ ਡਿਵਾਈਸ ਨੂੰ ਦੂਜੇ ਯੂਜ਼ਰਾਂ ਦੀਆਂ ਡਿਵਾਈਸਾਂ ਤੋਂ ਵੱਖਰਾ ਕਰਦੇ ਹਨ।
  • ਡਿਵਾਈਸ ਦੇ ਸਿਗਨਲ
  • ਤੁਹਾਡੇ ਵੱਲੋਂ ਆਪਣੀਆਂ ਡਿਵਾਈਸ ਸੈਟਿੰਗਾਂ ਰਾਹੀਂ ਸਾਂਝੀ ਕੀਤੀ ਜਾਣਕਾਰੀ
  • ਤੁਹਾਡੇ IP ਐੱਡਰੈੱਸ ਸਮੇਤ ਉਸ ਨੈੱਟਵਰਕ ਦੀ ਜਾਣਕਾਰੀ ਜਿਸ ਨਾਲ ਤੁਸੀਂ ਆਪਣੀ ਡਿਵਾਈਸ ਨੂੰ ਕਨੈਕਟ ਕਰਦੇ ਹੋ।
  • ਕੂਕੀਜ਼ ਅਤੇ ਸਮਾਨ ਤਕਨੀਕਾਂ ਤੋਂ ਜਾਣਕਾਰੀ
ਪਾਰਟਨਰਾਂ, ਵਿਕਰੇਤਾਵਾਂ ਅਤੇ ਤੀਜੀਆਂ ਧਿਰਾਂ ਤੋਂ ਜਾਣਕਾਰੀ
ਤੁਹਾਡੀ ਜਾਣਕਾਰੀ ਨੂੰ ਗੁਮਨਾਮ ਕਰਨਾ
ਕੁਝ ਮਾਮਲਿਆਂ ਵਿੱਚ, ਅਸੀਂ ਤੁਹਾਡੇ ਨਾਲ ਸੰਬੰਧਿਤ ਸਾਡੇ ਕੋਲ ਮੌਜੂਦ ਜਾਣਕਾਰੀ ਨੂੰ ਗੁਮਨਾਮ ਕਰ ਦਿੰਦੇ ਹਾਂ, ਜਿਵੇਂ ਕਿ ਸਾਡੇ ਉਤਪਾਦਾਂ 'ਤੇ ਅਤੇ ਉਸਦੇ ਬਾਹਰ ਤੁਹਾਡੀ ਗਤੀਵਿਧੀ, ਅਤੇ ਨਤੀਜਾ ਜਾਣਕਾਰੀ ਦੀ ਵਰਤੋਂ, ਉਦਾਹਰਨ ਲਈ ਇਸ਼ਤਿਹਾਰਾਂ ਸਮੇਤ ਸਾਡੇ Meta ਉਤਪਾਦਾਂ ਨੂੰ ਪ੍ਰਦਾਨ ਕਰਨ ਅਤੇ ਬਿਹਤਰ ਬਣਾਉਣ ਲਈ ਕਰਦੇ ਹਾਂ।
ਤੁਹਾਡੀ ਗਤੀਵਿਧੀ ਅਤੇ ਜਾਣਕਾਰੀ ਜੋ ਤੁਸੀਂ ਪ੍ਰਦਾਨ ਕਰਦੇ ਹੋ:
  • ਤੁਹਾਡੇ ਵੱਲੋਂ ਬਣਾਈ ਜਾਣ ਵਾਲੀ ਸਮੱਗਰੀ, ਜਿਵੇਂ ਪੋਸਟਾਂ, ਕਮੈਂਟ ਜਾਂ ਆਡੀਓ
  • ਸਮੱਗਰੀ ਜੋ ਤੁਸੀਂ ਸਾਡੇ ਕੈਮਰਾ ਫ਼ੀਚਰ ਜਾਂ ਕੈਮਰਾ ਰੋਲ ਸੈਟਿੰਗਾਂ ਰਾਹੀਂ, ਵੌਇਸ-ਇਨੇਬਲਡ ਫ਼ੀਚਰ ਰਾਹੀਂ ਪ੍ਰਦਾਨ ਕਰਦੇ ਹੋ
  • ਸਮੱਗਰੀ ਬਾਰੇ ਮੈਟਾਡੇਟਾ
  • ਸਮੱਗਰੀ ਦੀ ਉਹ ਕਿਸਮ ਜੋ ਤੁਸੀਂ ਦੇਖਦੇ ਹੋ ਜਾਂ ਜਿਸ ਨਾਲ ਇੰਟਰੈਕਟ ਕਰਦੇ ਹੋ ਅਤੇ ਕਿਵੇਂ ਇੰਟਰੈਕਟ ਕਰਦੇ ਹੋ
  • ਉਹ ਐਪਾਂ ਅਤੇ ਫ਼ੀਚਰ ਜੋ ਤੁਸੀਂ ਵਰਤਦੇ ਹੋ ਅਤੇ ਕਾਰਵਾਈਆਂ ਜੋ ਤੁਸੀਂ ਉਨ੍ਹਾਂ ਵਿੱਚ ਕਰਦੇ ਹੋ
  • ਤੁਹਾਡੇ ਵੱਲੋਂ ਕੀਤੀਆਂ ਜਾਣ ਵਾਲੀਆਂ ਖਰੀਦਾਂ ਜਾਂ ਹੋਰ ਲੈਣਦੇਣ
  • ਹੈਸ਼ਟੈਗ ਜੋ ਤੁਸੀਂ ਵਰਤਦੇ ਹੋ
  • ਸਾਡੇ ਉਤਪਾਦਾਂ 'ਤੇ ਤੁਹਾਡੀਆਂ ਗਤੀਵਿਧੀਆਂ ਦਾ ਸਮਾਂ, ਵਾਰਵਾਰਤਾ ਅਤੇ ਮਿਆਦ
ਦੋਸਤ, ਫਾਲੋਅਰ ਅਤੇ ਹੋਰ ਕਨੈਕਸ਼ਨ
ਐਪ, ਬ੍ਰਾਉਜ਼ਰ ਅਤੇ ਡਿਵਾਈਸ ਦੀ ਜਾਣਕਾਰੀ:
  • ਡਿਵਾਈਸ ਵਿਸ਼ੇਸ਼ਤਾਵਾਂ ਅਤੇ ਡਿਵਾਈਸ ਸਾਫ਼ਟਵੇਅਰ
  • ਤੁਸੀਂ ਆਪਣੀ ਡਿਵਾਈਸ 'ਤੇ ਕੀ ਕਰ ਰਹੇ ਹੋ, (ਜਿਵੇਂ ਕਿ ਸਾਡੀ ਐਪ ਫਾਰਗ੍ਰਾਊਂਡ ਵਿੱਚ ਹੈ ਜਾਂ ਤੁਹਾਡਾ ਮਾਊਸ ਹਿੱਲ ਰਿਹਾ ਹੈ)
  • ਪਛਾਣਕਰਤਾ, ਜੋ ਤੁਹਾਡੀ ਡਿਵਾਈਸ ਨੂੰ ਦੂਜੇ ਯੂਜ਼ਰਾਂ ਦੀਆਂ ਡਿਵਾਈਸਾਂ ਤੋਂ ਵੱਖਰਾ ਕਰਦੇ ਹਨ।
  • ਡਿਵਾਈਸ ਦੇ ਸਿਗਨਲ
  • ਤੁਹਾਡੇ ਵੱਲੋਂ ਆਪਣੀਆਂ ਡਿਵਾਈਸ ਸੈਟਿੰਗਾਂ ਰਾਹੀਂ ਸਾਂਝੀ ਕੀਤੀ ਜਾਣਕਾਰੀ
  • ਤੁਹਾਡੇ IP ਐੱਡਰੈੱਸ ਸਮੇਤ ਉਸ ਨੈੱਟਵਰਕ ਦੀ ਜਾਣਕਾਰੀ ਜਿਸ ਨਾਲ ਤੁਸੀਂ ਆਪਣੀ ਡਿਵਾਈਸ ਨੂੰ ਕਨੈਕਟ ਕਰਦੇ ਹੋ।
  • ਕੂਕੀਜ਼ ਅਤੇ ਸਮਾਨ ਤਕਨੀਕਾਂ ਤੋਂ ਜਾਣਕਾਰੀ
ਪਾਰਟਨਰਾਂ, ਵਿਕਰੇਤਾਵਾਂ ਅਤੇ ਤੀਜੀਆਂ ਧਿਰਾਂ ਤੋਂ ਜਾਣਕਾਰੀ
ਕਨੂੰਨ ਲਾਗੂ ਕਰਨ ਵਾਲਿਆਂ ਨਾਲ ਅਤੇ ਕਨੂੰਨੀ ਬੇਨਤੀਆਂ ਦਾ ਜਵਾਬ ਦੇਣ ਸਮੇਤ ਹੋਰਾਂ ਨਾਲ ਜਾਣਕਾਰੀ ਸਾਂਝੀ ਕਰਨਾ।
ਅਸੀਂ ਕਨੂੰਨ ਲਾਗੂ ਕਰਨ ਅਧਿਕਾਰੀਆਂ ਅਤੇ ਹੋਰਾਂ ਨਾਲ ਜਾਣਕਾਰੀ ਕਦੋਂ ਸਾਂਝੀ ਕਰਦੇ ਹਾਂ, ਇਸ ਬਾਰੇ ਹੋਰ ਜਾਣਕਾਰੀ ਲਈ Meta ਗੋਪਨੀਯਤਾ ਨੀਤੀ ਦੇ "ਅਸੀਂ ਕਨੂੰਨੀ ਬੇਨਤੀਆਂ ਦਾ ਜਵਾਬ ਕਿਵੇਂ ਦਿੰਦੇ ਹਾਂ, ਨੁਕਸਾਨ ਨੂੰ ਕਿਵੇਂ ਰੋਕਦੇ ਹਾਂ ਅਤੇ ਸੁਰੱਖਿਆ ਅਤੇ ਅਖੰਡਤਾ ਨੂੰ ਪ੍ਰੋਮੋਟ ਕਿਵੇਂ ਕਰਦੇ ਹਾਂ?" ਸੈਕਸ਼ਨ ਨੂੰ ਦੇਖੋ।
ਸਾਡੇ ਵੱਲੋਂ ਐਕਸੈਸ, ਸੰਭਾਲੀਆਂ, ਵਰਤੀਆਂ ਅਤੇ ਸਾਂਝੀਆਂ ਕੀਤੀਆਂ ਜਾਣ ਵਾਲੀਆਂ ਜਾਣਕਾਰੀ ਦੀਆਂ ਸ਼੍ਰੇਣੀਆਂ ਵਿਸ਼ੇਸ਼ ਹਾਲਾਤਾਂ 'ਤੇ ਨਿਰਭਰ ਕਰਦੀਆਂ ਹਨ। ਉਦਾਹਰਨ ਲਈ, ਕਨੂੰਨੀ ਬੇਨਤੀਆਂ ਦੇ ਜਵਾਬ ਜਿੱਥੇ ਕਨੂੰਨ ਵੱਲੋਂ ਦਬਾਅ ਨਹੀਂ ਹੈ, ਉਨ੍ਹਾਂ ਵਿੱਚ ਆਮ ਤੌਰ 'ਤੇ ਇਸ ਵਿੱਚ ਸੀਮਿਤ ਜਾਣਕਾਰੀ (ਜਿਵੇਂ ਸੰਪਰਕ ਵੇਰਵੇ ਅਤੇ ਲੌਗਇਨ ਜਾਣਕਾਰੀ) ਸ਼ਾਮਲ ਹੋਵੇਗੀ।
ਹਾਲਾਂਕਿ, ਸਾਡੇ ਵੱਲੋਂ ਪ੍ਰਕਿਰਿਆ ਕੀਤੀ ਜਾਣ ਵਾਲੀ ਜਾਣਕਾਰੀ ਉਨ੍ਹਾਂ ਉਦੇਸ਼ਾਂ 'ਤੇ ਨਿਰਭਰ ਕਰੇਗੀ, ਜਿਨ੍ਹਾਂ ਵਿੱਚ ਹੇਠਾਂ ਦਿੱਤੀਆਂ ਚੀਜ਼ਾਂ ਸ਼ਾਮਲ ਹਨ:
  • ਤੀਜੀਆਂ ਧਿਰਾਂ ਜਿਵੇਂ ਸਿਵਲ ਮੁਕੱਦਮੇਬਾਜ਼, ਕਨੂੰਨ ਲਾਗੂਕਰਨ ਅਧਿਕਾਰੀ ਅਤੇ ਹੋਰ ਸਰਕਾਰੀ ਅਥਾਰਿਟੀਆਂ ਵੱਲੋਂ ਕਨੂੰਨੀ ਬੇਨਤੀਆਂ ਦੇ ਜਵਾਬ ਵਿੱਚ।
  • ਲਾਗੂ ਕਨੂੰਨ ਜਾਂ ਜਾਇਜ਼ ਕਨੂੰਨੀ ਉਦੇਸ਼ਾਂ ਦੀ ਪਾਲਣਾ ਲਈ
  • Meta, Meta ਕੰਪਨੀਆਂ, Meta ਦੇ ਉਤਪਾਦਾਂ, ਯੂਜ਼ਰਾਂ, ਕਰਮਚਾਰੀਆਂ, ਸੰਪਤੀ ਅਤੇ ਜਨਤਾ ਦੀ ਸੁਰੱਖਿਆ, ਰੱਖਿਆ ਅਤੇ ਅਖੰਡਤਾ ਨੂੰ ਪ੍ਰੋਮੋਟ ਕਰਨ ਲਈ।
ਅਸੀਂ ਸੁਰੱਖਿਆ, ਸਲਾਮਤੀ ਅਤੇ ਇਕਸਾਰਤਾ ਨੂੰ ਕਿਵੇਂ ਪ੍ਰੋਮੋਟ ਕਰਦੇ ਹਾਂ, ਇਸ ਬਾਰੇ ਹੋਰ ਜਾਣੋ।
ਤੁਹਾਡੀ ਗਤੀਵਿਧੀ ਅਤੇ ਜਾਣਕਾਰੀ ਜੋ ਤੁਸੀਂ ਪ੍ਰਦਾਨ ਕਰਦੇ ਹੋ:
  • ਤੁਹਾਡੇ ਵੱਲੋਂ ਬਣਾਈ ਜਾਣ ਵਾਲੀ ਸਮੱਗਰੀ, ਜਿਵੇਂ ਪੋਸਟਾਂ, ਕਮੈਂਟ ਜਾਂ ਆਡੀਓ
  • ਸਮੱਗਰੀ ਜੋ ਤੁਸੀਂ ਸਾਡੇ ਕੈਮਰਾ ਫ਼ੀਚਰ ਜਾਂ ਕੈਮਰਾ ਰੋਲ ਸੈਟਿੰਗਾਂ ਰਾਹੀਂ, ਵੌਇਸ-ਇਨੇਬਲਡ ਫ਼ੀਚਰ ਰਾਹੀਂ ਪ੍ਰਦਾਨ ਕਰਦੇ ਹੋ
  • ਲਾਗੂ ਕਨੂੰਨ ਅਧੀਨ ਸਮੱਗਰੀ ਬਾਰੇ ਮੈਟਾਡੇਟਾ
  • ਸਮੱਗਰੀ ਦੀ ਉਹ ਕਿਸਮ ਜੋ ਤੁਸੀਂ ਦੇਖਦੇ ਹੋ ਜਾਂ ਜਿਸ ਨਾਲ ਇੰਟਰੈਕਟ ਕਰਦੇ ਹੋ ਅਤੇ ਕਿਵੇਂ ਇੰਟਰੈਕਟ ਕਰਦੇ ਹੋ
  • ਉਹ ਐਪਾਂ ਅਤੇ ਫ਼ੀਚਰ ਜੋ ਤੁਸੀਂ ਵਰਤਦੇ ਹੋ ਅਤੇ ਕਾਰਵਾਈਆਂ ਜੋ ਤੁਸੀਂ ਉਨ੍ਹਾਂ ਵਿੱਚ ਕਰਦੇ ਹੋ
  • ਤੁਹਾਡੇ ਵੱਲੋਂ ਕੀਤੀਆਂ ਜਾਣ ਵਾਲੀਆਂ ਖਰੀਦਾਂ ਜਾਂ ਹੋਰ ਲੈਣਦੇਣ
  • ਹੈਸ਼ਟੈਗ ਜੋ ਤੁਸੀਂ ਵਰਤਦੇ ਹੋ
ਦੋਸਤ, ਫਾਲੋਅਰ ਅਤੇ ਹੋਰ ਕਨੈਕਸ਼ਨ
ਐਪ, ਬ੍ਰਾਉਜ਼ਰ ਅਤੇ ਡਿਵਾਈਸ ਦੀ ਜਾਣਕਾਰੀ:
  • ਡਿਵਾਈਸ ਵਿਸ਼ੇਸ਼ਤਾਵਾਂ ਅਤੇ ਡਿਵਾਈਸ ਸਾਫ਼ਟਵੇਅਰ
  • ਤੁਸੀਂ ਆਪਣੀ ਡਿਵਾਈਸ 'ਤੇ ਕੀ ਕਰ ਰਹੇ ਹੋ, (ਜਿਵੇਂ ਕਿ ਸਾਡੀ ਐਪ ਫਾਰਗ੍ਰਾਊਂਡ ਵਿੱਚ ਹੈ ਜਾਂ ਤੁਹਾਡਾ ਮਾਊਸ ਹਿੱਲ ਰਿਹਾ ਹੈ)
  • ਪਛਾਣਕਰਤਾ, ਜੋ ਤੁਹਾਡੀ ਡਿਵਾਈਸ ਨੂੰ ਦੂਜੇ ਯੂਜ਼ਰਾਂ ਦੀਆਂ ਡਿਵਾਈਸਾਂ ਤੋਂ ਵੱਖਰਾ ਕਰਦੇ ਹਨ।
  • ਡਿਵਾਈਸ ਦੇ ਸਿਗਨਲ
  • ਤੁਹਾਡੇ ਵੱਲੋਂ ਆਪਣੀਆਂ ਡਿਵਾਈਸ ਸੈਟਿੰਗਾਂ ਰਾਹੀਂ ਸਾਂਝੀ ਕੀਤੀ ਜਾਣਕਾਰੀ
  • ਤੁਹਾਡੇ IP ਐੱਡਰੈੱਸ ਸਮੇਤ ਉਸ ਨੈੱਟਵਰਕ ਦੀ ਜਾਣਕਾਰੀ ਜਿਸ ਨਾਲ ਤੁਸੀਂ ਆਪਣੀ ਡਿਵਾਈਸ ਨੂੰ ਕਨੈਕਟ ਕਰਦੇ ਹੋ।
  • ਕੂਕੀਜ਼ ਅਤੇ ਸਮਾਨ ਤਕਨੀਕਾਂ ਤੋਂ ਜਾਣਕਾਰੀ
ਪਾਰਟਨਰਾਂ, ਵਿਕਰੇਤਾਵਾਂ ਅਤੇ ਤੀਜੀਆਂ ਧਿਰਾਂ ਤੋਂ ਜਾਣਕਾਰੀ
ਕਨੂੰਨ ਨੂੰ ਇਸਦੀ ਲੋੜ ਪੈਣ 'ਤੇ ਜਾਣਕਾਰੀ 'ਤੇ ਪ੍ਰਕਿਰਿਆ ਕਰਨ ਲਈ: ਜਿੱਥੇ ਅਸੀਂ ਜਾਣਕਾਰੀ ਬਾਰੇ ਦੱਸਣ ਲਈ ਜ਼ਿੰਮੇਵਾਰ ਹਾਂ, ਉਦਾਹਰਨ ਲਈ ਜੇ ਅਸੀਂ ਕੁਝ ਜਾਣਕਾਰੀ ਜਿਵੇਂ ਤਲਾਸ਼ੀ ਵਾਰੰਟ) ਲਈ ਇੱਕ ਵੈਧ ਕਨੂੰਨੀ ਬੇਨਤੀ ਕੀਤੀ ਜਾਂਦੀ ਹੈ, ਤਾਂ ਅਸੀਂ ਤੁਹਾਡੀ ਜਾਣਕਾਰੀ ਨੂੰ ਨਿਯਮਾਂ, ਕਨੂੰਨ ਲਾਗੂ ਕਰਨ ਵਾਲਿਆਂ ਜਾਂ ਹੋਰਾਂ ਨਾਲ ਐਕਸੈਸ ਕਰਾਂਗੇ, ਸੰਭਾਲਾਂਗੇ ਅਤੇ/ਜਾਂ ਸਾਂਝਾ ਕਰਾਂਗੇ।
ਜਾਣਕਾਰੀ 'ਤੇ ਕਿਸ ਤਰ੍ਹਾਂ ਪ੍ਰਕਿਰਿਆ ਕੀਤੀ ਜਾਵੇਗੀ ਇਹ ਵਿਸ਼ੇਸ਼ ਹਾਲਾਤਾਂ 'ਤੇ ਨਿਰਭਰ ਕਰਦਾ ਹੈ। ਹੋਰ ਲਈ Meta ਗੋਪਨੀਯਤਾ ਨੀਤੀ ਦੇ "ਅਸੀਂ ਕਨੂੰਨੀ ਬੇਨਤੀਆਂ ਦਾ ਜਵਾਬ ਕਿਵੇਂ ਦਿੰਦੇ ਹਾਂ, ਨੁਕਸਾਨ ਨੂੰ ਕਿਵੇਂ ਰੋਕਦੇ ਹਾਂ ਅਤੇ ਸੁਰੱਖਿਆ ਅਤੇ ਅਖੰਡਤਾ ਨੂੰ ਪ੍ਰੋਮੋਟ ਕਿਵੇਂ ਕਰਦੇ ਹਾਂ?" ਸੈਕਸ਼ਨ ਨੂੰ ਦੇਖੋ। "ਕਨੂੰਨ ਲਾਗੂਕਰਨ ਅਧਿਕਾਰੀਆਂ" ਲਈ ਜਾਣਕਾਰੀ ਕਾਰਜਕਾਰੀ ਗਾਈਡਲਾਈਨਾਂ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ ਜਿਸਦੀ ਕਨੂੰਨ ਲਾਗੂਕਰਨ ਅਧਿਕਾਰੀ ਨੂੰ ਪਾਲਣਾ ਕਰਨ ਦੀ ਲੋੜ ਹੁੰਦੀ ਹੈ।
ਜਾਣਕਾਰੀ ਦੀਆਂ ਸ਼੍ਰੇਣੀਆਂ ਹਰੇਕ ਲਾਜ਼ਮੀ ਬੇਨਤੀ ਜਾਂ ਜ਼ਿੰਮੇਵਾਰੀ ਦੇ ਵਿਸ਼ੇਸ਼ ਹਾਲਾਤਾਂ 'ਤੇ ਨਿਰਭਰ ਕਰਦੀਆਂ ਹਨ। ਸਿਰਫ਼ ਪ੍ਰਸੰਗਿਕ ਕਨੂੰਨੀ ਜ਼ਿੰਮੇਵਾਰੀ ਦੀ ਪਾਲਣਾ ਕਰਨ ਲਈ ਜ਼ਰੂਰੀ ਜਾਣਕਾਰੀ ਹੀ ਸਾਂਝੀ ਕੀਤੀ ਜਾਵੇਗੀ ਜਾਂ ਨਹੀਂ ਤਾਂ ਇਸ 'ਤੇ ਪ੍ਰਕਿਰਿਆ ਕੀਤੀ ਜਾਵੇਗੀ। ਉਦਾਹਰਨ ਲਈ, ਨਾਗਰਿਕ ਮਾਮਲਿਆਂ ਲਈ, ਆਮ ਤੌਰ 'ਤੇ ਇਸ ਵਿੱਚ ਸੀਮਿਤ ਜਾਣਕਾਰੀ (ਜਿਵੇਂ ਸੰਪਰਕ ਵੇਰਵੇ ਅਤੇ ਲੌਗਇਨ ਜਾਣਕਾਰੀ) ਸ਼ਾਮਲ ਹੋਵੇਗੀ। ਹਾਲਾਂਕਿ, ਹਾਲਾਤਾਂ ਦੇ ਆਧਾਰ 'ਤੇ ਇਸ ਵਿੱਚ ਹੇਠਾਂ ਦਿੱਤੇ ਸ਼ਾਮਲ ਹੋ ਸਕਦੇ ਹਨ: