ਸਮੱਗਰੀ 'ਤੇ ਜਾਓ
  • ਹੋਮ
    • ਨਿੱਜੀ ਤੌਰ 'ਤੇ ਸੁਨੇਹੇ ਭੇਜੋਜੁੜੇ ਰਹੋਕਮਿਊਨਿਟੀ ਬਣਾਓਆਪਣੇ ਆਪ ਨੂੰ ਵਿਅਕਤ ਕਰੋ ਕਾਰੋਬਾਰ ਲਈ WhatsApp
  • ਪਰਦੇਦਾਰੀ
  • ਮਦਦ ਕੇਂਦਰ
  • ਬਲੌਗ
  • ਕਾਰੋਬਾਰ ਲਈ
  • ਡਾਊਨਲੋਡ ਕਰੋ
ਡਾਊਨਲੋਡ ਕਰੋ
ਸ਼ਰਤਾਂ ਅਤੇ ਪਰਦੇਦਾਰੀ ਨੀਤੀ2025 © WhatsApp LLC
WhatsApp ਦਾ ਮੁੱਖ ਪੰਨਾWhatsApp ਦਾ ਮੁੱਖ ਪੰਨਾ
    • ਨਿੱਜੀ ਤੌਰ 'ਤੇ ਸੁਨੇਹਾ ਭੇਜੋ

      ਸਿਰੇ ਤੋਂ ਸਿਰੇ ਤੱਕ ਇੰਕ੍ਰਿਪਸ਼ਨ ਅਤੇ ਪਰਦੇਦਾਰੀ ਨਿਯੰਤਰਨ।

    • ਜੁੜੇ ਰਹੋ

      ਪੂਰੀ ਦੁਨੀਆ ਵਿੱਚ ਸੁਨੇਹਾ ਅਤੇ ਕਾਲ ਮੁਫ਼ਤ ਵਿੱਚ*।

    • ਕਮਿਊਨਿਟੀ ਬਣਾਓ

      ਗਰੁੱਪ ਦੀਆਂ ਗੱਲਬਾਤਾਂ ਨੂੰ ਆਸਾਨ ਬਣਾਇਆ ਗਿਆ।

    • ਆਪਣੇ ਆਪ ਨੂੰ ਵਿਅਕਤ ਕਰੋ

      ਇਸਨੂੰ ਸਟਿੱਕਰਾਂ, ਵੌਇਸ, GIF ਅਤੇ ਹੋਰ ਦੂਸਰੇ ਢੰਗਾਂ ਨਾਲ ਕਹੋ।

    • WhatsApp ਕਾਰੋਬਾਰ

      ਕਿਤੋਂ ਵੀ ਆਪਣੇ ਗਾਹਕਾਂ ਤੱਕ ਪਹੁੰਚੋ।

  • ਪਰਦੇਦਾਰੀ
  • ਮਦਦ ਕੇਂਦਰ
  • ਬਲੌਗ
  • ਕਾਰੋਬਾਰ ਲਈ
  • ਐਪਾਂ
ਲੌਗ ਇਨ ਕਰੋਡਾਊਨਲੋਡ ਕਰੋ

ਅਜਿਹੀ ਥਾਂ ਜੋ ਤੁਹਾਡੀ ਆਪਣੀ ਹੈ

ਤੁਹਾਡੇ ਨਜ਼ਦੀਕੀ ਗਰੁੱਪਾਂ ਦੇ ਸੰਪਰਕ ਵਿੱਚ ਰਹਿਣ ਲਈ ਸਧਾਰਨ ਗਰੁੱਪ ਅਤੇ ਕਮਿਊਨਿਟੀ ਮੈਸੇਜਿੰਗ।

ਭਾਵੇਂ ਇਹ ਸਭ ਤੋਂ ਵਧੀਆ ਦੋਸਤਾਂ ਦੀ ਸੈਰ ਕਰਨ ਦੀ ਯੋਜਨਾ ਬਣਾਉਣਾ ਹੈ ਜਾਂ ਬਸ ਤੁਹਾਡੀਆਂ ਪਰਿਵਾਰਕ ਗੱਲਬਾਤਾਂ ਵਿੱਚ ਸਰਗਰਮ ਰਹਿਣਾ, ਗਰੁੱਪਾਂ ਵਿੱਚ ਗੱਲਬਾਤਾਂ ਕਰਨੀਆਂ ਆਸਾਨ ਮਹਿਸੂਸ ਹੋਣੀਆਂ ਚਾਹੀਦੀਆਂ ਹਨ।

WhatsApp 'ਤੇ ਤੁਹਾਡੇ ਗਰੁੱਪ

ਆਪਣੇ ਨਜ਼ਦੀਕੀ ਲੋਕਾਂ ਨੂੰ ਆਪਣੇ ਕੋਲ ਲਿਆਓ। ਬ੍ਰਾਜ਼ੀਲ ਵਿੱਚ ਤੁਹਾਡੇ ਪਰਿਵਾਰ ਤੋਂ ਲੈ ਕੇ ਸਥਾਨਕ ਫੁਟਬਾਲ ਕਲੱਬ ਤੱਕ, ਸਾਰਿਆਂ ਨਾਲ ਇੱਕ ਗਰੁੱਪ ਬਣਾਓ।

  • ਸੰਬੰਧਿਤ ਗਰੁੱਪਾਂ ਨਾਲ ਜੁੜੋ

    ਭਾਈਚਾਰੇ ਤੁਹਾਨੂੰ ਤੁਹਾਡੇ ਸੰਬੰਧਿਤ ਗਰੁੱਪਾਂ ਨੂੰ ਇੱਕ ਥਾਂ 'ਤੇ ਸੰਗਠਿਤ ਕਰਨ ਅਤੇ ਉਨ੍ਹਾਂ ਵਿਚਕਾਰ ਆਸਾਨੀ ਨਾਲ ਸਵਿੱਚ ਕਰਨ ਦਿੰਦੇ ਹਨ।

  • ਘੋਸ਼ਣਾਵਾਂ ਭੇਜੋ

    ਘੋਸ਼ਣਾ ਗਰੁੱਪ ਦੁਆਰਾ ਇੱਕ ਵਾਰ ਵਿੱਚ ਸਾਰੀ ਕਮਿਊਨਿਟੀ ਦੇ ਮੈਂਬਰਾਂ ਤੱਕ ਪਹੁੰਚੋ।

  • ਵਿਸ਼ਾ ਆਧਾਰਿਤ ਚੈਟ ਬਣਾਓ

    ਛੋਟੇ ਜਾਂ ਵੱਡੇ ਗਰੁੱਪਾਂ ਦੇ ਨਾਲ ਕਿਸੇ ਵਿਸ਼ੇ 'ਤੇ ਗੱਲਬਾਤ ਨੂੰ ਕੇਂਦਰਿਤ ਰੱਖੋ!


ਆਪਣੇ
ਗਰੁੱਪਾਂ ਨੂੰ ਪ੍ਰਬੰਧਿਤ ਕਰੋ

ਭਾਈਵਾਲਾਂ ਨੂੰ ਹਟਾਓ

ਐਡਮਿਨ ਸਮੱਸਿਆ ਵਾਲੇ ਗਰੁੱਪਾਂ ਜਾਂ ਗਰੁੱਪ ਮੈਂਬਰਾਂ ਨੂੰ ਪੂਰੀ ਤਰ੍ਹਾਂ ਨਾਲ ਕਿਸੇ ਕਮਿਊਨਿਟੀ ਤੋਂ ਹਟਾ ਸਕਦੇ ਹਨ।


ਚੈਟਾਂ ਨੂੰ ਮਿਟਾਓ

ਕਮਿਊਨਿਟੀ ਅਤੇ ਗਰੁੱਪ ਐਡਮਿਨ ਗਰੁੱਪ ਦੇ ਸਾਰੇ ਮੈਂਬਰਾਂ ਲਈ ਅਢੁਕਵੀਆਂ ਚੈਟਾਂ ਜਾਂ ਮੀਡੀਆ ਨੂੰ ਮਿਟਾ ਸਕਦੇ ਹਨ।


ਹੋਰ ਜਾਣੋ

ਐਡਮਿਨਾਂ ਲਈ ਇਸ ਬਾਰੇ ਸਿੱਖਣ ਵਾਸਤੇ ਅਤਿਰਿਕਤ ਸਰੋਤ ਕਿ ਫੀਚਰਾਂ ਨੂੰ ਵਰਤਣ ਦਾ ਸਰਵੋਤਮ ਤਰੀਕਾ ਕੀ ਹੈ ਅਤੇ ਆਪਣੀ ਕਮਿਊਨਿਟੀ ਦਾ ਪ੍ਰਬੰਧਨ ਕਿਵੇਂ ਕਰਨਾ ਹੈ।

ਕਮਿਊਨਿਟੀ ਸਿਖਲਾਈ ਸੈਂਟਰ

ਕੀ ਹੋਰ ਮਦਦ ਚਾਹੀਦੀ ਹੈ?

ਅਕਸਰ ਪੁੱਛੇ ਜਾਣ ਵਾਲੇ ਸਾਰੇ ਸਵਾਲ ਦੇਖੋ
ਮੈਂ ਇੱਕ ਗਰੁੱਪ ਕਿਵੇਂ ਬਣਾਵਾਂ ਅਤੇ ਲੋਕਾਂ ਨੂੰ ਸੱਦਾ ਕਿਵੇਂ ਦੇਵਾਂ?
ਮੈਂ ਕਮਿਊਨਿਟੀਆਂ ਬਾਰੇ ਹੋਰ ਕਿੱਥੇ ਜਾਣ ਸਕਦਾ ਹਾਂ?
ਮੈਂ ਇੱਕ ਕਮਿਊਨਿਟੀ ਕਿਵੇਂ ਬਣਾਵਾਂ?
ਕਮਿਊਨਿਟੀ ਘੋਸ਼ਣਾਵਾਂ ਕੀ ਹਨ?
ਮੈਂ ਲੋਕਾਂ ਨੂੰ ਕਿਸੇ ਕਮਿਊਨਿਟੀ ਵਿੱਚ ਕਿਵੇਂ ਸੱਦਾ ਦੇਵਾਂ?
ਅਕਸਰ ਪੁੱਛੇ ਜਾਣ ਵਾਲੇ ਸਾਰੇ ਸਵਾਲ ਦੇਖੋ
ਡਾਊਨਲੋਡ ਕਰੋ
WhatsApp ਦਾ ਮੁੱਖ ਲੋਗੋ
WhatsApp ਦਾ ਮੁੱਖ ਲੋਗੋ
ਡਾਊਨਲੋਡ ਕਰੋ
ਅਸੀਂ ਕੀ ਕਰਦੇ ਹਾਂਫੀਚਰਬਲੌਗਸੁਰੱਖਿਆਕਾਰੋਬਾਰ ਲਈ
ਅਸੀਂ ਕੌਣ ਹਾਂਸਾਡੇ ਬਾਰੇਕੈਰੀਅਰਬ੍ਰਾਂਡ ਸੈਂਟਰਪਰਦੇਦਾਰੀ
WhatsApp ਵਰਤੋAndroidiPhoneMac/PCWhatsApp Web
ਕੀ ਮਦਦ ਚਾਹੀਦੀ ਹੈ?ਸਾਨੂੰ ਸੰਪਰਕ ਕਰੋਮਦਦ ਕੇਂਦਰਐਪਾਂਸੁਰੱਖਿਆ ਸਲਾਹ
ਡਾਊਨਲੋਡ ਕਰੋ

2025 © WhatsApp LLC

ਸ਼ਰਤਾਂ ਅਤੇ ਪਰਦੇਦਾਰੀ ਨੀਤੀ
ਸਾਈਟਮੈਪ